ਇੰਨੋਸੈਂਟ ਹਾਰਟਸ ਸਕੂਲ ਨੇ ਟੇਲੈਂਟ ਹੰਟ ਮੁਕਾਬਲਾ ਕਰਵਾਇਆ

ਜਲੰਧਰ(ਪ੍ਰਥਮ ਕੇਸਰ)-ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ ਅਤੇ ਕਪੂਰਥਲਾ ਰੋਡ ਦੇ ਵਿਦਿਆਰਥੀਆਂ ਨੇ ਟੇਲੈਂਟ ਹੰਟ ਮੁਕਾਬਲੇ ਵਿੱਚ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਡਾਂਸਿੰਗ, ਗਾਇਨ, ਇੰਸਟਰੂਮੈਂਟਲ, ਕਵਿਤਾ ਵਰਗੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।


ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਿਪਟੀ ਡਾਇਰੈਕਟਰ ਕਲਚਰਲ ਅਫੇਅਰਸ ਸ਼੍ਰੀਮਤੀ ਸ਼ਰਮੀਲਾ ਨਾਕਰਾ ਨੇ ਸਾਰੇ ਪ੍ਰਤੀਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਮੁਕਾਬਲੇ ਦੇ ਨਤੀਜੇ ਹਨ:
 ਗ੍ਰੀਨ ਮਾਡਲ ਟਾਊਨ
ਸੋਲੋ ਡਾਂਸ ਵਰਗ ਵਿੱਚ,
ਗ੍ਰੇਡ XI
 ਸਰਗੁਣ ਨੇ ਪਹਿਲਾ ਸਥਾਨ, ਰਕਸ਼ਿਕਾ ਨੇ ਦੂਜਾ ਸਥਾਨ ਅਤੇ  ਤੀਸਰਾ ਪਰੇਰਨਾ ਹਾਸਲ ਕੀਤਾ


ਇੰਨਸਟੋਮੈਂਟ – ਅਨੁਜ ਪਹਿਲੇ ਸਥਾਨ ‘ਤੇ,
ਡੁਏਟ ਡਾਂਸ ਕੈਟਾਗਰੀ ਵਿੱਚ: ਪਹਿਲਾਂ ਸਥਾਨ ਨੂਰ ਅਤੇ ਨਾਜ਼, ਦੂਜਾ: ਨਿਸ਼ੀਮਾ ਅਤੇ ਪਲਕ, ਤੀਸਰਾ: ਹਿਤਾਸ਼ੀ ਅਤੇ ਪਾਰਵੀ।
ਸਿੰਗਿੰਗ ਸ਼੍ਰੇਣੀ ਵਿੱਚ
ਪਹਿਲਾ ਆਰੀਅਨ, ਦੂਜਾ : ਸ੍ਰਿਸ਼ਟੀ,
ਅਤੇ ਤੀਜਾ :  ਅਨੁਜ,ਆਰਿਅਨ
ਵਿੱਚ
ਸਟੈਂਡ ਅੱਪ ਕਾਮੇਡੀ-
1: ਜਯਨ ਤਲਵਾਰ
ਕਵਿਤਾ –
ਪਹਿਲੀ ਆਸਥਾ, ਦੂਜੀ ਸ੍ਰਿਸ਼ਟੀ ਅਤੇ ਤੀਸਰੀ ਮੁਦਿਤਾ


 ਲੋਹਾਰਾਂ:
ਸੋਲੋ ਡਾਂਸ ਸ਼੍ਰੇਣੀ ਵਿੱਚ
 ਕਨਿਕਾ ਠਾਕੁਰ ਅਤੇ ਤ੍ਰਿਪਤ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਵਰਗ ਵਿੱਚ ਕਨਿਕਾ ਅਤੇ ਗਰੁੱਪ ਨੂੰ ਜੇਤੂ ਐਲਾਨਿਆ ਗਿਆ। ਸਿੰਗਿੰਗ ਵਰਗ ਵਿੱਚ ਦਕਸ਼ ਗੁਲਾਟੀ ਪਹਿਲੇ ਸਥਾਨ ’ਤੇ ਰਿਹਾ।
 ਨੂਰਪੁਰ:
ਨਵਿਆ ਸ਼ਰਮਾ (ਡਾਂਸ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂ ਕਿ ਜੀਵਿਕਾ (ਡਾਂਸ), ਲੀਆ (ਡਾਂਸ) ਅਤੇ ਦਿਵਾਂਸ਼ੂ (ਡਾਂਸ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦਿਵਿਆ (ਮਿਮਿਕਰੀ) ਅਤੇ ਕਾਵਿਆ (ਡਾਂਸ) ਨੇ ਤੀਜਾ ਸਥਾਨ ਹਾਸਲ ਕੀਤਾ। ਅਨੁਰੀਤ (ਭਾਸ਼ਣ) ਅਤੇ ਅਮਾਇਰਾ ਵਰਮਾ (ਡਾਂਸ) ਨੂੰ ਕੋਨਸੋਲੇਸ਼ਨ ਇਨਾਮ ਦਿੱਤੇ ਗਏ।
 ਕਪੂਰਥਲਾ ਰੋਡ
ਡਾਂਸ ਵਰਗ ਵਿੱਚ ਪਹਿਲਾ ਦਿਲਸ਼ਾ, ਦੂਜਾ ਮੌਲਿਕ ਕੱਕੜ, ਤੀਜਾ
ਸਾਕਸ਼ੀ
 ਕੋਨਸੋਲੇਸ਼ਨ ਰੂਹੀ
ਸਿੰਗਿੰਗ ਸ਼੍ਰੇਣੀ
ਅਗਮ ਸਿੰਘੀ
ਕਲਾ ਸ਼੍ਰੇਣੀ
 ਕਾਰਤਿਕ ਦੂਸਰਾ
ਅਯਾਨ ਕਪੂਰ ਤੀਸਰਾ
ਕੋਨਸੋਲੇਸ਼ਨ
ਗੁਰਲੀਨ ਅਤੇ
ਅਭਿਜੋਤ

error: Content is protected !!