ਮਹਿਲਾ ਪੱਤਰਕਾਰ ਨਾਲ ਭਿੜਿਆ ਵਿਰਾਟ ਕੋਹਲੀ, ਇਸ ਗੱਲ ਨੂੰ ਲੈਕੇ ਹੋਈ ਤੂੰ ਤੂੰ-ਮੈਂ ਮੈਂ
ਵੀਓਪੀ ਬਿਊਰੋ- ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਵਾਰ ਫਿਰ ਸੁਰਖੀਆਂ ‘ਚ ਹਨ ਪਰ ਇਸ ਵਾਰ ਮੈਦਾਨ ‘ਤੇ ਨਹੀਂ ਸਗੋਂ ਏਅਰਪੋਰਟ ‘ਤੇ ਨਜ਼ਰ ਆਏ। ਆਸਟ੍ਰੇਲੀਆ ਦੌਰੇ ‘ਤੇ ਰੁੱਝੇ ਕੋਹਲੀ ਨੂੰ ਮੈਲਬੌਰਨ ਏਅਰਪੋਰਟ ‘ਤੇ ਆਸਟ੍ਰੇਲੀਆਈ ਮੀਡੀਆ ਦਾ ਸਾਹਮਣਾ ਕਰਦੇ ਦੇਖਿਆ ਗਿਆ।





