ਨਵੇਂ ਸਾਲ ਮੌਕੇ ਲੁਧਿਆਣਾ ‘ਚ ਦਿਲਜੀਤ ਕਰੇਗਾ ਆਪਣਾ ਆਖਰੀ ਸ਼ੋਅ, ਖੜ੍ਹੇ ਪੈਰ ਕੀਤਾ ਐਲਾਨ

ਨਵੇਂ ਸਾਲ ਮੌਕੇ ਲੁਧਿਆਣਾ ‘ਚ ਦਿਲਜੀਤ ਕਰੇਗਾ ਆਪਣਾ ਆਖਰੀ ਸ਼ੋਅ, ਖੜ੍ਹੇ ਪੈਰ ਕੀਤਾ ਐਲਾਨ

 

Diljit Dosanjh, ludhiana show

ਵੀਓਪੀ ਬਿਊਰੋ_ ਬਾਲੀਵੁੱਡ ਤੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਭਾਰਤ ਵਿੱਚ ਆਪਣਾ ਦਿਲ-ਲੁਮੀਨਾਟੀ ਸ਼ੋਅ ਕੀਤਾ ਅਤੇ ਇਸ ਤੋਂ ਬਾਅਦ ਹੀ ਹਰ ਪਾਸੇ ਦਿਲਜੀਤ ਦੁਸਾਂਝ ਦਾ ਹੀ ਨਾਂਅ ਹੈ। ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੋਸਾਂਝ ਆਪਣੇ ਸ਼ਾਨਦਾਰ ‘ਦਿਲ-ਇਲੁਮੀਨੇਟੀ ਟੂਰ’ ‘ਤੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਭਾਰਤ ਦੌਰੇ ਸਬੰਧੀ ਸਾਂਝੀ ਕੀਤੀ।

ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਹ ਜਲਦੀ ਹੀ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਸ਼ੋਅ ਕਰਨ ਜਾ ਰਿਹਾ ਹੈ। ਜੋ ਕਿ 31 ਦਸੰਬਰ ਨੂੰ ਰਾਤ 8.30 ਵਜੇ ਹੋਵੇਗੀ।

error: Content is protected !!