ਭਰਾ ਦੀ ਲਾ+ਸ਼ ਕੋਲ ਬੈਠ ਕੇ ਰੀਲ ਬਣਾਉਂਦੀ ਰਹੀ ਔਰਤ, ਲੋਕਾਂ ਨੇ ਪਾਈਆਂ ਲਾਹਨਤਾਂ
ਨਵੀਂ ਦਿੱਲੀ (ਵੀਓਪੀ ਬਿਊਰੋ) Ajab gajab, reel, social media ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇੰਸਟਾਗ੍ਰਾਮ ਹੈਂਡਲ @noble_mobile_shopee ਤੋਂ ਸਾਂਝਾ ਕੀਤਾ ਗਿਆ ਹੈ। ਇਹ ਵੀਡੀਓ ਉਸ ਭੈਣ ਨਾਲ ਸਬੰਧਤ ਹੈ, ਜਿਸਨੇ ਆਪਣੇ ਭਰਾ ਦੀ ਮੌਤ ਤੋਂ ਬਾਅਦ ਵੀ ਰੀਲ ਬਣਾਉਣਾ ਬੰਦ ਨਹੀਂ ਕੀਤਾ।