ਜ਼ਰੂਰੀ ਨਹੀਂ ਵਿਆਹ ਤੋਂ ਬਾਅਦ ਔਰਤ ਲਈ ਸਰੀਰਕ ਸੰਬੰਧ ਬਣਾਉਣਾ ਜ਼ਰੂਰੀ ਹੈ, ਇਹ ਕੋਈ JOB ਨਹੀਂ : ਅਦਾਲਤ
ਨਵੀਂ ਦਿੱਲੀ (ਵੀਓਪੀ ਬਿਊਰੋ) Marriage, sex, court ਫਰਾਂਸ ਦੀ ਅਦਾਲਤ ਨੇ ਵਿਆਹੁਤਾ ਜੀਵਨ ਵਿੱਚ ਸੈਕਸ ਦੀ ਭੂਮਿਕਾ ਬਾਰੇ ਇੱਕ ਮਹੱਤਵਪੂਰਨ ਫੈਸਲਾ ਸੁਣਾਇਆ ਹੈ, ਜਿਸ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਬਾਰੇ ਬਹਿਸ ਸ਼ੁਰੂ ਹੋ ਗਈ ਹੈ।