ਮੈਸਰਜ਼ ਓਮ ਇੰਟਰਪ੍ਰਾਈਜ਼ ਦੇ ਰਾਕੇਸ਼ ਚੱਡਾ (ਰਿੰਕੂ) ਦੇ ਭਰਾ ਵਿਕਾਸ ਚੱਡਾ ਦੀ ਦਸਤਾਰ ਦੀ ਰਸਮ 9 ਫਰਵਰੀ ਦਿਨ ਐਤਵਾਰ ਨੂੰ

ਜਲੰਧਰ (ਵੀਓਪੀ ਬਿਊਰੋ) ਮੈਸਰਜ਼ ਓਮ ਇੰਟਰਪ੍ਰਾਈਜ਼ ਦੇ ਰਾਕੇਸ਼ ਚੱਡਾ (ਰਿੰਕੂ) ਦੇ ਭਰਾ ਵਿਕਾਸ ਚੱਡਾ ਦੀ ਕੱਲ੍ਹ ਅਚਾਨਕ ਮੌਤ ਹੋ ਗਈ।

ਸਵਰਗੀ ਵਿਕਾਸ ਚੱਡਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਦਸਤਾਰ ਦੀ ਰਸਮ 9 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਸ਼੍ਰੀ ਗੌਰੀ ਸ਼ੰਕਰ ਮੰਦਰ, ਗੁਰੂ ਅਮਰਦਾਸ ਨਗਰ, ਕਾਲੀਆ ਕਲੋਨੀ, ਜਲੰਧਰ ਵਿਖੇ ਹੋਵੇਗੀ।

ਵਾਇਸ ਆਫ ਪੰਜਾਬ ਪਰਿਵਾਰ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ।

ਇਸ ਦੁੱਖ ਦੀ ਘੜੀ ਵਿੱਚ ਇਲੈਕਟਰੋਨਿਕ ਮੀਡੀਆ ਐਸੋਸੀਏਸ਼ਨ ਦੇ ਚੇਅਰਮੈਨ ਨਰਿੰਦਰ ਨੰਦਨ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ|

error: Content is protected !!