ਜਲੰਧਰ ‘ਚ ਨੌਜਵਾਨ ਦਾ ਕਤਲ, ਟੁੱਕੜੇ ਕਰਕੇ ਲਾਸ਼ ਸੁੱਟੀ ਖੇਤਾਂ ‘ਚ
ਵੀਓਪੀ ਬਿਊਰੋ – Jalandhar, Punjab, murder ਜਲੰਧਰ ਵਿੱਚ ਇੱਕ ਨੌਜਵਾਨ ਦਾ ਬੇਰਹਿਮੀ ਦੇ ਨਾਲ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਇੰਨਾ ਬੇਰਹਿਮੀ ਦੇ ਨਾਲ ਕੀਤਾ ਗਿਆ ਕਿ ਲਾਸ਼ ਦੇ ਟੁਕੜੇ ਕਰ ਕੇ ਖੇਤਾਂ ਦੇ ਵਿੱਚ ਸੁੱਟ ਦਿੱਤੀ ਗਈ।





