ਨਕਲੀ ਪੁਲਿਸ ਵਾਲੀ ਝਾੜ ਰਹੀ ਸੀ ਰੋਹਬ, ਇੰਝ ਚੜ੍ਹੀ ਅੜਿੱਕੇ
ਕੁਰੂਕਸ਼ੇਤਰ (ਵੀਓਪੀ ਬਿਊਰੋ) ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਪੁਲਿਸ ਨੇ ਇੱਕ ਨਕਲੀ ਮਹਿਲਾ ਪੁਲਿਸ ਮੁਲਾਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੁੜੀ ਲਗਭਗ 1 ਸਾਲ ਤੋਂ ਪੁਲਿਸ ਦੀ ਵਰਦੀ ਪਾ ਕੇ ਘੁੰਮ ਰਹੀ ਸੀ। ਉਸ ਨੇ ਇੱਕ ਏ.ਐੱਸ.ਆਈ. ਦੇ ਨਾਲ-ਨਾਲ ਇੱਕ ਕਾਂਸਟੇਬਲ ਦੀ ਵਰਦੀ ਵੀ ਪਾਈ ਹੋਈ ਸੀ।





