ਸੰਘਣੀ ਧੁੰਦ ਦਾ ਕਹਿਰ… ਆਪਸ ‘ਚ ਟਕਰਾਈਆਂ ਸਕੂਲਾਂ ਦੀਆਂ ਬੱਸਾਂ

ਸੰਘਣੀ ਧੁੰਦ ਦਾ ਕਹਿਰ… ਆਪਸ ‘ਚ ਟਕਰਾਈਆਂ ਸਕੂਲਾਂ ਦੀਆਂ ਬੱਸਾਂ

ਮੁਹਾਲੀ (ਵੀਓਪੀ ਬਿਊਰੋ) ਪੰਜਾਬ ਵਿੱਚ ਅਤੇ ਉੱਤਰ ਭਾਰਤ ਦੇ ਸੰਘਣੀ ਧੁੰਦਾ ਕਹਿਰ ਜਾਰੀ ਹੈ। ਸੰਘਣੀ ਧੁੰਦ ਕਾਰਨ ਜਿੱਥੇ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਹਾਦਸੇ ਵਿੱਚ ਵਾਪਰ ਰਹੇ ਨੇ ਸਰਕੀ ਹਾਦਸੇ ਵਿੱਚ ਸੰਘਣੀ ਧੁੰਨ ਦੇ ਕਾਰਨ ਕਾਫੀ ਵਾਧਾ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਅੱਜ ਸਵੇਰੇ ਮੁਹਾਲੀ ਨੇੜੇ ਖਰੜ ਕੁਰਾਲੀ ਹਾਈਵੇ ਤੇ ਦੇਖਣ ਨੂੰ ਮਿਲਿਆ ਜਿੱਥੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰ ਗਿਆ।

ਸੰਘਣੀ ਧੁੰਦ ਕਾਰਨ ਖਰੜ-ਕੁਰਾਲੀ ਹਾਈਵੇ ਦੀ ਸਰਵਿਸ ਰੋਡ ਤੋਂ ਆ ਰਹੀ ਰੋਂਗ ਸਾਈਡ ਸਕੂਲ ਬੱਸ ਦੂਸਰੀ ਸਕੂਲ ਬੱਸ ਨਾਲ ਜਾ ਟਕਰਾਈ।

ਦੁਰਘਟਨਾ ਵਿੱਚ ਜਾਨੀ ਨੁਕਸਾਨ ਤੋਂ ਤਾਂ ਰਿਹਾ ਬਚਾਅ ਲੇਕਿਨ ਡਰਾਈਵਰ ਸਮੇਤ ਕਈ ਬੱਚੇ ਹੋਏ ਜਖਮੀ। ਬੱਚਿਆਂ ਨੂੰ ਖਰੜ ਦੇ ਨਿਜੀ ਹਸਪਤਾਲ ਵਿੱਚ ਇਲਾਜ ਲਈ ਕਰਵਾਇਆ ਗਿਆ ਭਰਤੀ ਜਦ ਕਿ ਡਰਾਈਵਰ ਦੀ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਖਰੜ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ।

error: Content is protected !!