Skip to content
Sunday, April 19, 2026
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2026
January
19
ਡਾਕਟਰ ਜੇ ਐਨ ਚਾਵਲਾ ਦੀ ਅੰਤਿਮ ਰਸਮ ਕਿਰਿਆ ਕੱਲ੍ਹ
jalandhar
Latest News
Punjab
ਡਾਕਟਰ ਜੇ ਐਨ ਚਾਵਲਾ ਦੀ ਅੰਤਿਮ ਰਸਮ ਕਿਰਿਆ ਕੱਲ੍ਹ
January 19, 2026
Voice of Punjab
ਜਲੰਧਰ (ਵੀਓਪੀ ਬਿਊਰੋ) ਜਲੰਧਰ ਦੇ ਕਪੂਰਥਲਾ ਰੋਡ ‘ਤੇ ਸਥਿਤ ਗੁਰੂ ਨਾਨਕ ਹੈਲਥ ਸੈਂਟਰ ਦੇ ਮਾਲਕ ਡਾਕਟਰ ਜੇ ਐਨ ਚਾਵਲਾ 9 ਜਨਵਰੀ 2026 ਨੂੰ ਆਪਣੀ ਸੰਸਾਰਿਕ ਯਾਤਰ ਪੂਰੀ ਕਰ ਕੇ ਹਮੇਸ਼ਾ ਲਈ ਪ੍ਰਭੂ ਚਰਨਾਂ ‘ਚ ਜਾ ਵਿਰਾਜੇ ਸਨ| ਉਹ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ| ਉਹਨਾਂ ਦੀ ਅੰਤਿਮ ਰਸਮ ਕਿਰਿਆ 20 ਜਨਵਰੀ ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਮਾਡਲ ਟਾਊਨ ਦੇ ਗੀਤਾ ਮੰਦਿਰ ਵਿੱਚ ਹੋਏਗੀ। ਡਾਕਟਰ ਚਾਵਲਾ ਦੇ ਬੇਟੇ ਡਾਕਟਰ ਲਲਿਤ ਚਾਵਲਾ ਦਾ ਦਕੋਹਾ ਦੇ ਵਿੱਚ ਸ੍ਰੀ ਸਾਈਂ ਨਾਮ ‘ਤੇ ਕਲੀਨਿਕ ਹੈ|
ਡਾਕਟਰ ਜੇ ਐਨ ਚਾਵਲਾ ਬੜੇ ਹੀ ਸ਼ਾਂਤ ਅਤੇ ਮਿਲਾਪੜੇ ਸੁਭਾਅ ਦੇ ਮਲਿਕ ਸਨ| ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੇ ਨਾਲ-ਨਾਲ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ|
Post navigation
15 ਦਿਨ ਪਹਿਲਾਂ ਰੱਖੀ ਨੇਪਾਲੀ ਔਰਤ ਨੇ ਚੋਰੀ ਕੀਤਾ 50 ਤੋਲੇ ਸੋਨਾ
ਕਰੋੜਪਤੀ ਭਿਖਾਰੀ…ਅੱਡੀਆਂ ਰਹਿ ਗਈਆਂ A ਕਲਾਸ ਅਫਸਰਾਂ ਦੀਆਂ ਅੱਖਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us