‘ਭਾਰਤੀਆਂ ਲਈ ਨਹੀਂ ਬਣਾਇਆ…’ 4000 ਕਰੋੜ ਦੀ Ramayana ਜੇਕਰ ਹੁੰਦੀ ਹੈ ਫਲਾਪ? ਨਿਰਮਾਤਾ ਦਾ ਸ਼ਾਕਿੰਗ ਰਿਐਕਸ਼ਨ
RELATED ARTICLES
ਇਸ ਤਰ੍ਹਾਂ ਨਮਿਤ ਮਲਹੋਤਰਾ ਨੇ ‘ਰਾਮਾਇਣ ਪਾਰਟ-1’ ਦੇ ਨਿਰਮਾਣ ਅਤੇ ਅਸਫਲਤਾ ਦੇ ਮਾਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਤੋਂ ਇਲਾਵਾ ਨਮਿਤ ਨੇ ‘ਰਾਮਾਇਣ’ ਦੀ ਤੁਲਨਾ ਹਾਲੀਵੁੱਡ ਦੀ ਆਈਕੋਨਿਕ ਫ਼ਿਲਮ ‘ਅਵਤਾਰ’, ‘ਗਲੈਡੀਏਟਰ’ ਅਤੇ ਆਸਕਰ ਜੇਤੂ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦੀਆਂ ਫ਼ਿਲਮਾਂ ਨਾਲ ਕੀਤੀ ਹੈ।