ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ); ਜਰਮਨੀ ਦੀ ਮੋਜੂਦਾ ਸਰਕਾਰ ਦੇ ਇਕਲੌਤੇ ਸਿੱਖ ਆਗੂ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੇ Amt Wachsenburg CDU ਦੀ ਕਾਰਜਕਾਰੀ ਕਮੇਟੀ ਦੀ ਮੁੜ-ਚੋਣ ਹੋਈ ।
ਜਿਸ ਵਿੱਚ ਰਾਲਫ ਵਿਲਡਨਾਉਰ ਨੂੰ ਪ੍ਰਧਾਨ ਅਤੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਨੂੰ ਉਪ-ਪ੍ਰਧਾਨ ਵਜੋਂ ਚੁਣਿਆ ਗਿਆ ਹੈ ਇਹ ਚੋਣ ਪਾਰਟੀ ਮੈਬਰਾਂ ਦੀ ਹਾਜਰੀ ਵਿੱਚ ਹੋਈ ।
ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਕ ਸਿੱਖ ਜਰਮਨੀ ਦੀ ਧਰਤੀ ਤੇ ਮੋਜੂਦਾ ਸਰਕਾਰ ਦੇ ਉਘੇ ਆਗੂ ਹਨ ਜਿਹਨਾਂ ਨੇ ਇਹ ਮੁਕਾਮ ਹਾਸਲ ਕੀਤਾ ਹੈ ਇਸ ਮੋਕੇ ਜਰਮਨ ਭਰ ਤੋਂ ਵਧਾਈਆਂ ਦੇਣ ਵਾਲਿਆ ਦਾ ਸਰਦਾਰ ਰੰਧਾਵਾ ਨੇ ਧੰਨਵਾਦ ਕੀਤਾ ।