ਗੁਰਸ਼ਬਦ ਕੌਰ ਨੇ ਕੀਤਾ ਜੰਡਿਆਲਾ ਗੁਰੂ ਦਾ ਨਾਮ ਰੌਸ਼ਨ
ਜੰਡਿਆਲਾ ਗੁਰੂ,( ਵਰਿੰਦਰ ਸਿੰਘ ਮਲਹੋਤਰਾ):- ਕਸਬਾ ਜੰਡਿਆਲਾ ਗੁਰੂ ਦੇ ਲਈ ਇਹ ਮਾਣ ਦੀ ਗੱਲ ਬਣ ਗਈ ਜਦੋਂ ਭਗਵੰਤ ਮਾਨ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ “
ਉਪਰੋਕਤ ਮੁਕਾਬਲੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ ਹੋਏ। ਇਸ ਮੌਕੇ ਪੰਜਾਬ ਸਰਕਾਰ,ਜ਼ਿਲ੍ਹਾ ਸਪੋਰਟਸ ਅਥਾਰਟੀ, ਵੱਖ ਵੱਖ ਸਕੂਲ,ਕਾਲਜ, ਯੂਨੀਵਰਸਿਟੀਆਂ ਦੇ ਸਪੋਰਟਸ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
RELATED ARTICLES







