Monday, October 5, 2026
spot_img
HomeLatest Newsਡਾ. ਵਰਿੰਦਰ ਸਿੰਘ ਜੰਡਿਆਲਾ ਨੇ , ਇੱਕ ਅੰਤਰਰਾਸ਼ਟਰੀ ਅਥਲੀਟ ਮੁਕਾਬਲੇ ਵਿਚ 800...

ਡਾ. ਵਰਿੰਦਰ ਸਿੰਘ ਜੰਡਿਆਲਾ ਨੇ , ਇੱਕ ਅੰਤਰਰਾਸ਼ਟਰੀ ਅਥਲੀਟ ਮੁਕਾਬਲੇ ਵਿਚ 800 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ।

ਜੰਡਿਆਲਾ ਗੁਰੂ (ਵਰਿੰਦਰ ਸਿੰਘ ਮਲਹੋਤਰਾ):-ਡਾ. ਵਰਿੰਦਰ ਸਿੰਘ ਨੇ ਪੰਜਾਬ ਸਰਕਾਰ ਦੁਆਰਾ ਆਯੋਜਿਤ ਖੇਡ ਵਿਰਸਾ ਮੁਕਾਬਲਾ, ਵਤਨ ਪੰਜਾਬ 2026 ਵਿੱਚ 800 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤ ਕੇ ਜੰਡਿਆਲਾ ਗੁਰੂ ਹਲਕੇ ਦਾ ਮਾਣ ਵਧਾਇਆ

ਇਹ ਮੁਕਾਬਲਾ ਖਾਲਸਾ ਕਾਲਜ, ਅੰਮ੍ਰਿਤਸਰ ਦੇ ਮੁੱਖ ਮੈਦਾਨ ਵਿੱਚ ਆਯੋਜਿਤ ਕੀਤਾ ਗਿਆ ਸੀ। ਇਸ ਦੇ ਨਾਲ ਡਾ. ਵਰਿੰਦਰ ਸਿੰਘ ਨੂੰ ਚੱਲ ਰਹੀ ਰਾਜ ਪੱਧਰੀ ਐਥਲੈਟਿਕਸ ਚੈਂਪੀਅਨਸ਼ਿਪ ਲਈ ਚੁਣਿਆ ਗਿਆ ਹੈ।

ਇਸ ਮੌਕੇ ਮੁੱਖ ਸਰਕਾਰੀ ਜ਼ਿਲ੍ਹਾ ਅਥਲੈਟਿਕਸ ਅਫਸਰ ਸਵਿਤਾ ਕਾਦੀ ਨੇ ਉਨ੍ਹਾਂ ਨੂੰ ਸੋਨੇ ਦੇ ਤਗਮੇ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ।

ਜ਼ਿਕਰਯੋਗ ਹੈ ਕਿ ਡਾ. ਵਰਿੰਦਰ ਸਿੰਘ ਨੇ ਪੰਜਾਬ ਸਪੋਰਟਸ ਫੈਡਰੇਸ਼ਨ ਅਧੀਨ ਲਗਾਤਾਰ ਚਾਰ ਸਾਲਾਂ ਤੋਂ 800 ਸੋਨ ਤਗਮੇ ਜਿੱਤੇ ਹਨ, ਜੋ ਕਿ ਇੱਕ ਸ਼ਾਨਦਾਰ ਪ੍ਰਾਪਤੀ ਹੈ।

ਭਾਰਤ ਦੇ ਪ੍ਰਮੁੱਖ ਡਾਕਟਰ, ਡਾ. ਵਰਿੰਦਰ ਸਿੰਘ, ਇੱਕ ਐਥਲੀਟ ਵੀ ਹਨ ਜਿਨ੍ਹਾਂ ਨੇ ਭਾਰਤ ਲਈ ਕਈ ਅੰਤਰਰਾਸ਼ਟਰੀ ਤਗਮੇ ਜਿੱਤੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img
- Advertisment -spot_img
- Advertisment -spot_img

Most Popular

Recent Comments