ਦੁਕਾਨ ਵਿੱਚ ਚੋਰੀ ਦਾ ਸਦਮਾ ਨਾ ਸਹਿ ਸਕਿਆ ਵਪਾਰੀ, 64 ਸਾਲਾ ਬਜ਼ੁਰਗ ਦੀ ਹਾਰਟ ਅਟੈ*ਕ ਨਾਲ ਮੌ%ਤ
ਧੂਰੀ (ਵੀਓਪੀ ਬਿਊਰੋ) ਧੂਰੀ ਵਿੱਚ ਬੀਤੀ ਰਾਤ ਚੋਰਾਂ ਵੱਲੋਂ ਤਿੰਨ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਸ ਘਟਨਾ ਤੋਂ ਬਾਅਦ ਇੱਕ 64 ਸਾਲਾ ਬਜ਼ੁਰਗ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
ਮੁੱਢਲੀ ਜਾਣਕਾਰੀ ਮੁਤਾਬਕ ਚੋਰਾਂ ਵੱਲੋਂ ਲੱਖਾਂ ਰੁਪਏ ਦਾ ਸਮਾਨ ਅਤੇ ਨਕਦੀ ਚੋਰੀ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
RELATED ARTICLES







