ਗੋਰਿਆਂ ਦੇ ਹਾਲ; ਘਰਵਾਲੀ ਵਾਲੀ ਆਪਣੀ ਸਹੇਲੀ ਨਾਲ ਹੀ ਬਣਾਉਣ ਲੱਗੀ ਸਰੀਰਕ ਸੰਬੰਧ, ਘਰਵਾਲੇ ਨੇ ਦੇਖਿਆ ਤਾਂ ਦੋਵੇਂ ਇੱਕੋਂ ਘਰ ਰੱਖ ਲੈਈਆਂ ਆਪਣੇ ਕੋਲ…

ਗੋਰਿਆਂ ਦੇ ਹਾਲ; ਘਰਵਾਲੀ ਵਾਲੀ ਆਪਣੀ ਸਹੇਲੀ ਨਾਲ ਹੀ ਬਣਾਉਣ ਲੱਗੀ ਸਰੀਰਕ ਸੰਬੰਧ, ਘਰਵਾਲੇ ਨੇ ਦੇਖਿਆ ਤਾਂ ਦੋਵੇਂ ਇੱਕੋਂ ਘਰ ਰੱਖ ਲੈਈਆਂ ਆਪਣੇ ਕੋਲ…

ਅਮਰੀਕਾ (ਵੀਓਪੀ ਬਿਊਰੋ) ਗੋਰਿਆਂ ਦੇ ਕੰਮ ਹੀ ਜੱਗੋਂ ਤੇਰ੍ਹਵੇਂ ਹੁੰਦੇ ਨੇ, ਵਿਆਹ ਤੋਂ ਬਿਨਾਂ ਰਿਲੇਸ਼ਨਸ਼ਿਪ ਵਿੱਚ ਰਹਿਣਾ, ਵਿਆਹ ਤੋਂ ਬਿਨਾਂ ਹੀ ਬੱਚੇ ਅਤੇ ਜਦ ਕੋਈ ਦੂਜਾ ਪਸੰਦ ਆ ਗਿਆ ਤਾਂ ਪਹਿਲਾ ਵਾਲੇ ਨੂੰ ਛੱਡ ਕੇ ਦੂਜੇ ਦੇ ਨਾਲ ਰਹਿਣ ਲੱਗ ਜਾਵੋ। ਲੜਕਾ-ਲੜਕੇ ਨੂੰ ਪਿਆਰ ਕਰੇ ਜਾਂ ਲੜਕੀ-ਲੜਕੀ ਨੂੰ, ਇਸ ਬਾਰੇ ਕਿਸੇ ਨੂੰ ਕੋਈ ਵ ਫਰਕ ਨਹੀਂ ਹੈ। ਖਾਸ ਕਰ ਕੇ ਜੇਕਰ ਗੱਲ ਕਰੀਏ ਅਮਰੀਕਾ ਦੀ ਤਾਂ ਉੱਥੇ ਤਾਂ ਇਹ ਸਭ ਖੁੱਲ੍ਹਮਖੁੱਲਾ ਹੀ ਹੋ ਰਿਹਾ ਹੈ। ਸਾਡੇ ਰੀਤੀ-ਰਿਵਾਜਾਂ ਅਤੇ ਗੋਰਿਆਂ ਦੇ ਰਹਿਣ-ਸਹਿਣ ਦੇ ਢੰਗ ਵਿੱਛ ਜ਼ਮੀਨ-ਆਸਮਾਨ ਦਾ ਫਰਕ ਹੈ। ਅਜਿਹੇ ਹੀ ਫਰਕ ਦੀ ਗੱਲ ਅਸੀ ਅੱਜ ਕਰਨ ਜਾ ਰਹੇ ਹਾਂ ਜਦ ਇਕ ਔਰਤ ਨੂੰ ਆਪਣੀ ਹੀ ਸਹੇਲੀ ਦੇ ਨਾ ਪਿਆਰ ਹੋ ਗਿਆ ਅਤੇ ਉਸ ਨੇ ਇਸ ਬਾਰੇ ਆਪਣੇ ਪਤਨੀ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਉਸ ਨੂੰ ਕੋਈ ਸਮੱਸਿਆ ਨਹੀਂ ਹੈ ਅਤੇ ਇਸ ਸਮੇਂ ਉਹ ਤਿੰਨ ਜਣੇ ਹੀ ਇਕ ਸਾਥ ਰਹਿ ਰਹੇ ਹਨ। ਇਸ ਦੌਰਾਨ ਉਹਨਾਂ ਦੇ ਵੱਖ-ਵੱਖ ਦੇ 5 ਬੱਚੇ ਵੀ ਹਨ ਅਤੇ ਉਹ ਵੀ ਇਕੱਠੇ ਹੀ ਰਹਿ ਰਹੇ ਹਨ।


ਜਾਣਕਾਰੀ ਮੁਤਾਬਕ 39 ਸਾਲਾ ਦੰਦਾਂ ਦੇ ਡਾਕਟਰ ਦਾ ਨਾਂ ਡਾਕਟਰ ਮਿਸ਼ੇਲ ਮਾਰਟੀਨੇਜ਼ ਸਰਸੋਲਾ ਹੈ ਅਤੇ ਉਹ ਅਮਰੀਕਾ ਦੀ ਰਹਿਣ ਵਾਲੀ ਹੈ। ਉਹ ਖੁਦ ਵਿਆਹੀ ਹੋਈ ਸੀ ਜਦੋਂ ਉਹ ਕੋਡੀ ਅਤੇ ਬੇਕੀ ਵਾਟਕਿੰਸ ਨੂੰ ਮਿਲੀ। ਮਿਸ਼ੇਲ ਉਨ੍ਹਾਂ ਦੇ ਕਰਾਸਫਿਟ ਜਿਮ ਵਿੱਚ ਜੋੜੇ ਨੂੰ ਮਿਲੀ। ਇਸ ਤੋਂ ਕੁਝ ਸਮਾਂ ਪਹਿਲਾਂ ਹੀ ਮਿਸ਼ੇਲ ਨੇ ਸਾਬਕਾ ਪਤੀ ਦੇ ਕੋਲੋਂ ਉਸ ਦੇ 3 ਬੱਚੇ ਹਨ। ਇਸ ਦੌਰਾਨ ਮਿਸ਼ੇਲ ਮਾਰਟੀਨੇਜ਼ ਸਰਸੋਲਾ ਨੂੰ ਬੇਕੀ ਦੇ ਨਾਲ ਪਿਆਰ ਹੋਣ ਲੱਗਾ ਅਤੇ ਦੋਵੇਂ ਇਕ-ਦੂਜੇ ਦੇ ਨਾਲ ਸਰੀਰਕ ਸਬੰਧ ਵੀ ਬਣਾਉਣ ਲੱਗ ਪਈਆਂ। ਜਦ ਇਸ ਸਬੰਧੀ ਬੇਕੀ ਤੇ ਪਤੀ ਕੋਢੀ ਨੂੰ ਪਤਾ ਲੱਗਾ ਤਾਂ ਉਹ ਵੀ ਇਸ ਰਿਸ਼ਤੇ ਲਈ ਤਿਆਰ ਹੋ ਗਿਆ ਅਤੇ ਨਵੇਂ ਰਿਸ਼ਤੇ ਲਈ ਰਾਜ਼ੀ ਹੋ ਗਿਆ। ਸਾਲ 2020 ਵਿੱਚ ਮਿਸ਼ੇਲ ਦਾ ਵਿਆਹ ਟੁੱਟ ਗਿਆ। ਫਿਰ ਉਸ ਦੇ 33 ਸਾਲਾ ਦੋਸਤ ਬੇਕੀ ਨੇ ਬੁਰੇ ਦੌਰ ਵਿਚ ਉਸ ਦੀ ਮਦਦ ਕੀਤੀ।


ਮਿਸ਼ੇਲ, ਬੇਕੀ ਅਤੇ ਬੇਕੀ ਦੇ 40 ਸਾਲਾਂ ਦੇ ਪਤੀ ਕੋਡੀ ਦਾ ਹੁਣ ਇੱਕ ਰੋਮਾਂਟਿਕ ਰਿਸ਼ਤਾ ਹੈ। ਫਲੋਰੀਡਾ ਦੇ ਰਹਿਣ ਵਾਲੇ ਬੇਕੀ ਅਤੇ ਕੋਡੀ 2007 ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਮਿਸ਼ੇਲ ਨੇ ਅੱਗੇ ਕਿਹਾ- ਮੈਨੂੰ ਯਾਦ ਹੈ ਜਦੋਂ ਮੇਰੇ ਅਤੇ ਬੇਕੀ ਦੇ ਅੰਦਰ ਭਾਵਨਾਵਾਂ ਪੈਦਾ ਹੋਣੀਆਂ ਸ਼ੁਰੂ ਹੋਈਆਂ, ਅਸੀਂ ਸਮਾਨ ਸੈਕਸ ਰਿਸ਼ਤੇ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਮੈਂ ਕੁਝ ਸਾਲ ਇੱਕ ਆਦਮੀ ਨਾਲ ਵਿਆਹੁਤਾ ਜੀਵਨ ਬਤੀਤ ਕੀਤਾ ਸੀ। ਸਾਡੇ ਤਿੰਨ ਬੱਚੇ ਵੀ ਹਨ। ਇਸ ਲਈ ਬੇਕੀ ਲਈ ਭਾਵਨਾਵਾਂ ਮੇਰੇ ਲਈ ਹੈਰਾਨੀਜਨਕ ਸਨ। ਬੇਕੀ ਅਤੇ ਕੋਡੀ ਦੇ ਵੀ ਦੋ ਬੱਚੇ ਹਨ। ਬੇਕੀ ਨੇ ਦੱਸਿਆ ਕਿ ਇਹ ਪੰਜੇ ਬੱਚੇ ਇੱਕ ਦੂਜੇ ਨਾਲ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਹਨ। ਗੂੜ੍ਹੇ ਰਿਸ਼ਤੇ ਬਾਰੇ ਦੱਸਦਿਆਂ ਬੇਕੀ ਨੇ ਕਿਹਾ- ਅਸੀਂ ਸ਼ੁਰੂ ਤੋਂ ਹੀ ਚੰਗਾ ਸੰਚਾਰ ਕਾਇਮ ਰੱਖਿਆ ਹੈ। ਜੇਕਰ ਇਹ ਨਾ ਹੁੰਦਾ ਤਾਂ ਰਿਸ਼ਤਾ ਅੱਗੇ ਨਹੀਂ ਵਧਦਾ। ਬੇਕੀ ਨੇ ਅੱਗੇ ਕਿਹਾ- ਅਸੀਂ ਇਕ-ਦੂਜੇ ਲਈ ਇਕ ਤੋਂ ਇਕ ਸਮਾਂ ਤੈਅ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਇਸੇ ਲਈ ਕਈ ਵਾਰ ਅਸੀਂ ਅਤੇ ਮਿਸ਼ੇਲ ਇਕੱਠੇ ਹੁੰਦੇ ਹਾਂ। ਇਸ ਲਈ ਕਈ ਵਾਰ ਕੋਡੀ ਅਤੇ ਮਿਸ਼ੇਲ ਜਾਂ ਮੈਂ ਅਤੇ ਕੋਡੀ ਇਕੱਠੇ ਸਮਾਂ ਬਿਤਾਉਂਦੇ ਹਾਂ।

error: Content is protected !!