ਮਾਮੂਲੀ ਬਹਿਸ ਨੇ ਧਾਰਿਆ ਖੂਨੀ ਰੂਪ, ਕਾਂਗਰਸੀ ਵਿਧਾਇਕ ਦੇ ਭਤੀਜੇ ਦਾ ਕੁੱਟ ਕੁੱਟ ਕੇ ਕੀਤਾ ਕ+ਤ+ਲ

ਜਲੰਧਰ ‘ਚ ਆਦਮਪੁਰ ਤੋਂ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੇ ਭਤੀਜੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ…

ਜਲੰਧਰ ਵਿੱਚ ਪੈਂਦੇ ਵਾਰਡ ਨੰਬਰ 64 ਦਾ ਮੁਕਾਬਲਾ ਹੋਇਆ ਦਿਲਚਸਪ,ਰਾਜਾ ਤੇ ਭਾਰੀ ਪੈ ਰਹੇ ਰਾਜੀਵ ਢੀਂਗਰਾ

ਸਾਬਕਾ ਮੇਅਰ ਨੂੰ ਤਗੜਾ ਮੁਕਾਬਲਾ ਦੇ ਰਿਹਾ ਹੈ ਯੁਵਾ ਭਾਜਪਾ ਲੀਡਰ ਜਲੰਧਰ (ਨਰਿੰਦਰ ਨੰਦਨ) ਨਗਰ ਨਿਗਮ…

ਘਰ ਤੋਂ ਗੇੜੀ ਮਾਰਨ ਗਏ ਗੁਰਸਿੱਖ ਨੌਜਵਾਨਾਂ ਦੀ ਅਮਰੀਕਾ ਚ ਮੌ+ਤ, 13 ਤੋਂ 15 ਸਾਲ ਦੀ ਉਮਰ

ਫਰਿਜ਼ਨੋ ਦੀ ਬਰਡ ਤੇ ਸਨੀਸਾਈਡ ਐਵੇਨਿਊ ‘ਤੇ ਬੀਤੇ ਦਿਨ ਸੜਕ ਹਾਦਸੇ ਵਿਚ 2 ਪੰਜਾਬੀ ਗੁਰਸਿੱਖ ਮੁੰਡਿਆਂ ਦੀ…

ਗਾਜਰ ਦੇ ਹਲਵੇ ਨੇ ਤਬਾਹ ਕਰ ਦਿੱਤੀ ਵਿਆਹੁਤਾ ਦੀ ਜ਼ਿੰਦਗੀ, 4 ਸਾਲ ਤੱਕ ਹੁੰਦਾ ਰਿਹਾ ਇਹ ਕੰਮ…

ਅੱਜ ਦੇ ਸਮੇਂ ਵਿੱਚ ਔਰਤ ਲਈ ਇਕੱਲੇ ਰਹਿਣਾ ਬਹੁਤ ਔਖਾ ਹੈ। ਲੋਕਾਂ ਦੀਆਂ ਨਜ਼ਰਾਂ ਗਿਰਝਾਂ ਵਾਂਗ…

ਡੱਲੇਵਾਲ ਦੇ ਸ਼ਰੀਰ ਦਾ ਰੰਗ ਪਿਆ ਪੀਲਾ, ਕਿਸੇ ਵੇਲੇ ਵੀ ਵਾਪਰ ਸਕਦਾ ‘ਭਾਣਾ’ ਡਾਕਟਰਾਂ ਨੇ ਜਤਾਇਆ ਖ਼ਦਸ਼ਾ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 22ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਉਨ੍ਹਾਂ…

ਅੰਦਰੋਂ ਖਾ ਰਿਹਾ ਡੱਲੇਵਾਲ ਨੂੰ ਸ਼ਰੀਰ, ਡਾਕਟਰਾਂ ਨੂੰ ਸਤਾ ਰਹੀ ਚਿੰਤਾ, “ਕਿਸੇ ਸਮੇਂ ਵੀ ਆ ਸਕਦਾ ਹੈ ਹਾਰਟ ਅਟੈਕ”

ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਦਾ ਅੱਜ 22ਵਾਂ ਦਿਨ…

ਚੜ੍ਹਦੀ ਸਵੇਰ ਹੋਈ ਬੱਸ ਤੇ ਟਿੱਪਰ ਦੀ ਜ਼ੋਰਦਾਰ ਟੱਕਰ,6 ਦੀ ਮੌ+ਤ, 10 ਦੀ ਹਾਲਤ ਗੰਭੀਰ

ਗੁਜਰਾਤ ਦੇ ਭਾਵਨਗਰ ਜ਼ਿਲ੍ਹੇ ‘ਚ ਮੰਗਲਵਾਰ ਸਵੇਰੇ ਇਕ ਹਾਈਵੇਅ ‘ਤੇ ਇਕ ਨਿਜੀ ਬੱਸ ਅਤੇ ‘ਟਿੱਪਰ’ ਵਿਚਾਲੇ…

ਅੱਜ ਲੋਕ ਸਭਾ ‘ਚ ਪੇਸ਼ ਹੋ ਸਕਦਾ ਵਨ ਨੇਸ਼ਨ ਵਨ ਇਲੈਕਸ਼ਨ, ਭਾਜਪਾ ਨੇ ਆਪਣੇ ਸੰਸਦ ਮੈਂਬਰਾਂ ਲਈ ਵ੍ਹਿਪ ਕੀਤਾ ਜਾਰੀ

ਕੇਂਦਰ ਸਰਕਾਰ ਮੰਗਲਵਾਰ ਨੂੰ ਲੋਕ ਸਭਾ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਪੇਸ਼ ਕਰ ਸਕਦੀ ਹੈ।…

ਖੇਤੀ ਮੰਡੀਕਰਨ ਨੀਤੀ ਲਈ ਕਾਨੂੰਨ ਲਿਆਉਣ ਦੀ ਤਿਆਰੀ ਚ ਕੇਂਦਰ, ਪੰਜਾਬ ਮੰਗਿਆ ਤਿੰਨ ਹਫ਼ਤਿਆਂ ਦਾ ਸਮਾਂ

ਇੱਕ ਪਾਸੇ ਪੰਜਾਬ ਵਿੱਚ ਕਿਸਾਨ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੀ ਮੰਗ…

ਨਰਸ ਨੇ ਹੱਤਿਆ ਬਾਅਦ ਜ਼ਮੀਨ ਹੇਠਾਂ ਦੱਬ ਦਿੱਤਾ ਸੀ ਨੌਜਵਾਨ ਦਾ ਮ੍ਰਿਤਕ ਸਰੀਰ, ਇੰਝ ਖੁੱਲ੍ਹਿਆ ਮੌ+ਤ ਦਾ ਭੇਦ

ਭੁੱਚੋ ਮੰਡੀ ਵਿਚ ਰੇਲਵੇ ਲਾਈਨਾਂ ਤੋਂ ਅਗਲੇ ਪਾਸੇ 18 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਦੇ ਮਾਮਲੇ…

error: Content is protected !!