ਪ੍ਰਿਅੰਕਾ ਚੋਪੜਾ ਨੇ ਹਾਈ ਹੀਲ ਪਾ ਕੇ ਖੇਡੀ ਬਾਸਕਟਬਾਲ, ਸੋਸ਼ਲ ਮੀਡੀਆ ਤੇ ਹੋ ਰਹੀ ਟਰੋਲ

ਨਵੀਂ ਦਿੱਲੀ (ਵੀਓਪੀ ਬਿਊਰੋ) ਬਾਲੀਵੁੱਡ ਤੇ ਹਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਸਾਰੇ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ । ਪ੍ਰਿਅੰਕਾ ਚੋਪੜਾ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਕਾਰਨ ਉਹ ਟ੍ਰੋਲ ਹੋ ਰਹੀ ਹੈ | ਮਹੱਤਵਪੂਰਣ ਗੱਲ ਇਹ ਹੈ ਕਿ ਟ੍ਰੋਲ ਚ ਰਿਤਿਕ ਰੋਸ਼ਨ ਵੀ ਸ਼ਾਮਲ ਹਨ ।

ਦਰਸਲ ਕੁਝ ਘੰਟੇ ਪਹਿਲਾਂ ਪ੍ਰਿਯੰਕਾ ਚੋਪੜਾ ਨੇ ਇੱਕ ਤਸਵੀਰ ਸ਼ੇਅਰ ਕੀਤੀ ਜਿਸ ਵਿੱਚ ਉਹ ਬੋਲਡ ਬਲੈਕ ਡਰੈੱਸ ਦੇ ਨਾਲ ਹਾਈ ਹੀਲ ਸੈਂਡਲ ਪਹਿਨਦੀ ਦਿਖਾਈ ਦੇ ਰਹੀ ਹੈ । ਉਸ ਦਾ ਪਹਿਰਾਵਾ ਖੂਬਸੂਰਤ ਲੱਗ ਰਿਹਾ ਹੈ ਪਰ ਸਮੱਸਿਆ ਇਹ ਹੈ ਕਿ ਉਹ ਆਪਣੇ ਹੱਥ ਵਿਚ ਬਾਲ ਲੈ ਕੇ ਬਾਸਕਟਬਾਲ ਕੋਰਟ ਦੇ ਵਿਚਕਾਰ ਖੜ੍ਹੀ ਹੈ |

error: Content is protected !!