ਜਲੰਧਰ ‘ਚ ਮੀਟ ਦੀਆਂ ਦੁਕਾਨਾਂ ਨਾਈਟ ਕਰਫਿਊ ‘ਚ ਵੀ ਖੁੱਲ੍ਹ ਸਕਦੀਆਂ ਨੇ ਜਾਂ ਨਹੀਂ , ਪੜ੍ਹੋ ਨਵੇਂ ਆਦੇਸ਼



ਜਲੰਧਰ ( ਵੀਓਪੀ ਬਿਉਰੋ) – ਕੋਰੋਨਾ ਦੇ ਕਹਿਰ ਕਰਕੇ ਸੂਬੇ ਵਿਚ ਨਾਈਟ ਕਰਫਿਊ ਲੱਗਾ ਹੋਇਆ ਹੈ। ਜਿਸ ਕਰਕੇ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹਿੰਦਾ ਹੈ। ਇਸ ਦੌਰਾਨ ਦੁਕਾਨਦਾਰਾਂ ਨੂੰ ਸ਼ਾਮ 6 ਵਜੇ ਆਪਣੀਆਂ ਦੁਕਾਨਾਂ ਬੰਦ ਕਰਨੀਆਂ ਪੈਂਦੀਆਂ ਹਨ ਪਰ ਇਸ ਦਰਮਿਆਨ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਮੀਟਸ਼ਾਪ ਦੀਆਂ ਦੁਕਾਨਾਂ ਨੂੰ ਰਾਤ ਨੂੰ ਜਾਨੀ ਕਰਫਿਊ ਵਿਚ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹੁਣ ਮੀਟਸ਼ਾਪ ਵਾਲੇ ਆਪਣੀ ਦੁਕਾਨ ਰਾਤ ਨੂੰ ਵੀ ਖੋਲ੍ਹ ਸਕਦੇ ਹਨ।