ਸਿੱਧੂ ਨੇ ਫਿਰ ਕੀਤੀ ਕੈਪਟਨ ਵੱਲ ਉਂਗਲ, ਵੀਡੀਓ ‘ਚ ਵੇਖੋ ਕੀ-ਕੀ ਕਿਹਾ
ਚੰਡੀਗੜ੍ਹ (ਵੀਓਪੀ ਬਿਉਰੋ) – ਨਵਜੋਤ ਸਿੱਧੂ ਨੇ ਇੱਕ ਵਾਰ ਫੇਰ ਕੈਪਟਨ ਅਮਰਿੰਦਰ ‘ਤੇ ਸਿੱਧੇ ਰੂਪ ‘ਚ ਨਿਸ਼ਾਨੇ ਸਾਧੇ ਨੇ। ਉਨ੍ਹਾਂ ਆਪਣੇ ਟਵਿੱਟਰ ‘ਤੇ ਕੈਪਟਨ ਅਮਰਿੰਦਰ ਦੀ 5 ਸਾਲ ਪੁਰਾਣੀ ਅਤੇ ਸਾਲ 2021 ਦੀ ਵੀਡੀੳ ਮਿਕਸ ਕਰਕੇ ਪੋਸਟ ਕੀਤੀ ਹੈ।



Big Boast, Small Roast …
Big Outcry, No Outcome …#ਬੇਅਦਬੀ #Sacrilege #Bargari pic.twitter.com/kq8BTmxcjf— Navjot Singh Sidhu (@sherryontopp) May 1, 2021