ਤੁਸੀਂ ਹੈਲੋ ਕਹੋਗੇ ਤੇ ਸ਼ਾਤਰ ਖਾਤਾ ਕਰ ਦੇਣਗੇ ਖਾਲੀ, ਮੋਹਾਲੀ ‘ਚ ਅੱਡਾ ਬਣਾ ਕੇ 50 ਕਰੋੜ ਠੱਗੇ
ਵੀਓਪੀ ਬਿਊਰੋ- ਮੋਹਾਲੀ ਦੀ ਸਾਈਬਰ ਸੈਲ ਨੂੰ ਵੱਡੀ ਸਫਲਤਾ ਮਿਲੀ ਹੈ। ਲੋਕਾਂ ਨਾਲ 50 ਕਰੋੜ ਦੀ ਧੋਖਾਧੜੀ ਕਰਨ ਵਾਲਾ ਗੈਰ ਕਾਨੂੰਨੀ ਕਾਲ ਸੈਂਟਰ ਦਾ ਭਾਂਡਾਫੋੜ ਹੋਇਆ ਹੈ। ਇਸ ਦੌਰਾਨਇਕ ਮਹਿਲਾ ਸਮੇਤ ਅੱਠ ਦੋਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਫਿਲਹਾਲ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।
Mohali, Punjab, fraud





