ਬਿਨਾਂ ਮਾਸਕ ਤੇ ਬੇਲੌੜੇ ਘੁੰਮਣ ਵਾਲਿਆ ਤੇ ਕੱਸਿਆ ਪੁਲਿਸ ਨੇ ਸ਼ਿਕੰਜਾ
ਕਰਤਾਰਪੁਰ ਅੱਜ ਕਰਤਾਰਪੁਰ ਵਿੱਖੇ ਡੀ ਐਸ ਪੀ ਸੁੱਖਪਾਲ ਸਿੰਘ ਅਤੇ ਥਾਣਾ ਮੁਖੀ ਰਾਜੀਵ ਕੁਮਾਰ ਵਲੋ ਪੁਲਿਸ ਪਾਰਟੀਆਂ ਨੇ ਸ਼ਹਿਰ ਵਿੱਚ ਫਲਾਇੰਗ ਮਾਰਚ ਕੀਤਾ ਅਤੇ ਸ਼ਹਿਰ ਵਿੱਚ ਬੇਲੋੜਿਂਦੇ ਘੁੰਮਣ ਵਾਲੇ ਲੋਕਾਂ ਤੇ ਬਾਜਾਰਾਂ ਤੇ ਜਨਤਕ ਥਾਹਾ ਤੇ ਬਿਨਾ ਮਾਸਕ ਪਾ ਕੇ ਘੁਮੰਣ ਵਾਲੇ ਲੋਕਾਂ ਤੇ ਥਾਣਾ ਕਰਤਾਰਪੁਰ ਵਲੋਂ ਸ਼ਿਕੰਜਾਂ ਕੱਸਿਆ ਗਿਆ ਜਿਸਦੇ ਚਲਦਿਆਂ ਪੁਲਿਸ ਵਲੋਂ ਕਈ ਲੋਕਾਂ ਨੂੰ
ਚਿਤਾਵਨੀ ਦੇ ਕੇ ਛੱਡਿਆ ਤੇ ਕਈਆਂ ਦੇ ਲਾਕਡਾਊਨ ਦੀ ਅਦੇਖੀ ਕਰਨ ਤੇ ਚਲਾਨ ਵੀ ਕੱਟੇ
ਇਹਨਾਂ ਹੀ ਨਹੀ ਲਾਕਡਾਊਨ ਹੋਣ ਦੇ ਬਾਬਜੂਦ ਬਾਜਾਰਾਂ ਚ ਘੁੰਮ ਰਹੀਆਂ ਗਡੀਆਂ ਦੇ ਦਸਤਾਵੇਜਾਂ ਦੀ ਗਹਿਨਤਾ ਦੇ ਨਾਲ ਜਾਂਚ ਵੀ ਕੀਤੀ ਤੇ ਜਿਲ੍ਹਾ ਪਰਸ਼ਾਸ਼ਨ ਵਲੋਂ ਜਾਰੀ ਕਰਫਿਊ ਪਾਸ ਵੀ ਚੈਕ ਕੀਤੀ ਗਈ
ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਰਜੀਵ ਕੁਮਾਰ ਨੇ ਦੱਸਿਆ ਕਿ ਸਾਰੇ ਸ਼ਹਿਰ ਵਾਸੀਅਾ ਨੂੰ ਅਪੀਲ ਕਰਦਿਆ ਕਿਹਾ ਕਿ ਕੋਵਿਡ,19, ਦੀ ਮਹਾਂਮਾਰੀ ਨੂੰ ਦੇਖਦੇ ਹੋਏ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਨਾ ਇੰਨ ਬਿਨ ਕਰਵਾਈ ਜਾਵੇਗੀ ਤਾਂ ਜੋ ਕੋਿਵਡ ਕਾਲ ਤੇ ਜਲਦ ਤੋਂ ਜਲਦ ਕਾਬੂ ਪਾਇਆ ਨਾ ਸਕੇ ਉਹਨਾਂ ਇਹ ਵੀ ਕਿਹਾ ਕਿ ਜੋ ਵੀ ਦੁਕਾਨਦਾਰ ਲੋਕਡਾਊਨ ਦੇ ਨਿਯਮਾਂ ਦੀ ਅਣਦੇਖੀ ਕਰੇਗਾ ਉਸ ਉਪਰ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ