ਹੁਣ ਕੋਰੋਨਾ ਮਰੀਜਾਂ ਦੀ ਲੁੱਟ ਖਸੁੱਟ ਹੋਏਗੀ ਬੰਦ, ਪੰਜਾਬ ਸਰਕਾਰ ਦੇ ਨਿਰਦੇਸ਼ ਤੇ ਪ੍ਰਸ਼ਾਸ਼ਨ ਨੇ ਕੋਰੋਨਾ ਮਰੀਜਾਂ ਦੇ ਇਲਾਜ/ਟੈਸਟ ਦੇ ਰੇਟ ਕੀਤੇ ਨਿਰਧਾਰਿਤ, ਪੜੋ ਲਿਸਟ

ਹੁਣ ਕੋਰੋਨਾ ਮਰੀਜਾਂ ਦੀ ਲੁੱਟ ਖਸੁੱਟ ਹੋਏਗੀ ਬੰਦ, ਪੰਜਾਬ ਸਰਕਾਰ ਦੇ ਨਿਰਦੇਸ਼ ਤੇ ਜਲੰਧਰ ਪ੍ਰਸ਼ਾਸ਼ਨ ਨੇ ਕੋਰੋਨਾ ਮਰੀਜਾਂ ਦੇ ਇਲਾਜ/ਟੈਸਟ ਦੇ ਰੇਟ ਕੀਤੇ ਨਿਰਧਾਰਿਤ, ਪੜੋ ਲਿਸਟ

 

ਪੰਜਾਬ ਸਰਕਾਰ ਵੱਲੋਂ ਜਾਰੀ ਉਕਤ ਹਦਾਇਤਾਂ ਦੀਆਂ ਕਾਪੀਆਂ ਜਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ www.jalandhar.nic.in ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ। ਜੇਕਰ ਕੋਈ ਵੀ ਹਸਪਤਾਲ, ਲੈਬ/ਮੈਡੀਕਲ ਇੰਸਟੀਚਿਊਟ ਫਾਰਮਾਸਸਿਟ ਆਦਿ ਉਪਰੋਕਤ ਨਿਰਧਾਰਤ ਰੇਟਾਂ ਤੋਂ ਵੱਧ ਰੇਟ ਵਸੂਲ ਕਰਦਾ ਹੈ ਤਾਂ ਉਸ ਦੇ ਖਿਲਾਫ ਸ਼ਿਕਾਇਤ ਕੋਵਿਡ ਕੰਟਰੋਲ ਰੂਮ ਨੰਬਰ 0181-2224417 ਅਤੇ Whatsapp ਨੰਬਰ 95017*99068, 98889-81881 ਤੇ ਦਿੱਤੀ ਜਾ ਸਕਦੀ ਹੈ।

 

ਜਾਰੀ ਕਰਤਾ ਜਿਲ੍ਹਾ ਪ੍ਰਸ਼ਾਸਨ, ਜਲੰਧਰ।

 

error: Content is protected !!