Skip to content
Wednesday, December 25, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2021
July
1
ਹੁਣ ATM ਤੋਂ ਪੈਸੇ ਕਢਵਾਉਣ ਲਈ ਲੱਗਣਗੇ EXTRA ਪੈਸੇ
jalandhar
National
Punjab
ਹੁਣ ATM ਤੋਂ ਪੈਸੇ ਕਢਵਾਉਣ ਲਈ ਲੱਗਣਗੇ EXTRA ਪੈਸੇ
July 1, 2021
Voice of Punjab
ਹੁਣ ATM ਤੋਂ ਪੈਸੇ ਕਢਵਾਉਣ ਲਈ ਲੱਗਣਗੇ EXTRA ਪੈਸੇ
ਵੀਓਪੀ ਡੈਸਕ – ਹੁਣ ਏਟੀਐਮ ਵਿਚੋਂ ਪੈਸੇ ਕਢਵਾਉਣ ਲਈ ਵੀ ਪੈਸੇ ਦੇਣੇ ਪੈਣਗੇ। ਇਹ ਸਟੇਟ ਬੈਂਕ ਆਫ਼ ਇੰਡੀਆ ਨੇ ਆਪਣੇ ਨਵੇਂ ਨਿਯਮਾਂ ਵਿਚ ਗੱਲ ਲਿਖੀ ਹੈ। ਦਰਅਸਲ, ਜੇ ਤੁਸੀਂ ਇੱਕ ਮਹੀਨੇ ਵਿੱਚ ਚਾਰ ਵਾਰ ਤੋਂ ਵੱਧ ਵਾਰ ਐਸਬੀਆਈ ਏਟੀਐਮ ਤੋਂ ਪੈਸੇ ਕਢਵਾਉਂਦੇ ਹੋ, ਤਾਂ ਤੁਹਾਨੂੰ ਵਾਧੂ ਖਰਚਿਆਂ ਦਾ ਭੁਗਤਾਨ ਕਰਨਾ ਪਏਗਾ। ਚਾਰ ਵਾਰ ਪੈਸੇ ਕਢਵਾਉਣ ਤੋਂ ਬਾਅਦ ਹਰ ਵਾਰ ਪੈਸੇ ਕਢਵਾਉਣ ‘ਤੇ 15 ਰੁਪਏ ਅਤੇ ਜੀਐਸਟੀ ਦਾ ਭੁਗਤਾਨ ਕਰਨਾ ਪਏਗਾ। ਸਾਰੇ ਨਵੇਂ ਸਰਵਿਸ ਚਾਰਜ ਬੇਸਿਕ ਸੇਵਿੰਗਜ਼ ਬੈਂਕ ਡਿਪਾਜ਼ਿਟ ਖਾਤਾ ਧਾਰਕਾਂ ‘ਤੇ ਲਾਗੂ ਹੋਣਗੇ।
ਇਸ ਦੇ ਨਾਲ ਹੀ ਅੱਜ ਤੋਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਕੁਝ ਹੋਰ ਵੀ ਚੀਜ਼ਾਂ ਬਦਲਣ ਵਾਲੀਆਂ ਹਨ। ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਰੱਖਿਆ ਹੈ। ਦੁੱਧ 2 ਰੁਪਏ ਤੇ ਗੈਂਸ ਸਿਲੰਡਰ 25 ਰੁਪਏ ਮਹਿੰਗਾ ਹੋ ਗਿਆ ਹੈ।
Post navigation
ਮਹਿੰਗਾਈ ਨੇ ਕਰਵਾਈ ਤੋਬਾ-ਤੋਬਾ, ਦੁੱਧ 2 ਰੁਪਏ ਗੈਂਸ ਸਿਲੰਡਰ 25 ਰੁਪਏ ਹੋਇਆ ਮਹਿੰਗਾ
ਸ਼ਰਾਬ ਹੋਈ ਸਸਤੀਆਂ ਘੇਰਲੂ ਖਾਣ-ਪੀਣ ਦੀ ਚੀਜ਼ਾਂ ਹੋਈਆਂ ਮਹਿੰਗੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us