ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹੋਇਆ ਕੋਰੋਨਾ

ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਹੋਇਆ ਕੋਰੋਨਾ

 

ਵੀਓਪੀ ਬਿਊਰੋ – ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਕੋਰੋਨਾ ਹੋ ਗਿਆ ਹੈ | ਇਸ ਦੀ ਜਾਣਕਾਰੀ ਖੁਦ ਸਿਖਿਆ ਮੰਤਰੀ ਬੈਂਸ ਨੇ ਟਵੀਟਰ ਰਾਹੀਂ ਸਾਂਝੀ ਕਰਦਿਆਂ ਕਿਹਾ ਕਿ ਮੈਨੂੰ ਮੇਰੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਸੀ| ਜਿਸ ਤੋਂ ਬਾਅਦ ਮੈਂ ਆਪਣਾ ਕੋਵਿਡ ਟੇਸਟ ਕਰਵਾਇਆ ਤੇ ਜੋਕਿ ਪੋਜਟਿਵ ਆਇਆ ਹੈ| ਉਹਨਾਂ ਕਿਹਾ ਮੈਂ ਕੁਝ ਦਿਨ ਲਈ ਘਰ ਇਕਾਂਤਵਾਸ ‘ਚ ਹਾਂ ਤੇ ਜੋ ਲੋਕ ਕੁਝ ਦਿਨ ਪਹਿਲਾਂ ਮੇਰੇ ਸੰਪਰਕ ਵਿਚ ਸੀ ਉਹ ਆਪਣਾ ਧਿਆਨ ਰੱਖਣ|

error: Content is protected !!