Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
September
27
ਵਿਧਾਇਕ ਦੇ ਪਿਤਾ ਦੀ ਗ਼ਲਤ ਦਵਾਈ ਖਾ ਲੈਣ ਕਾਰਨ ਦੇਹਾਂਤ
Latest News
Politics
Punjab
ਵਿਧਾਇਕ ਦੇ ਪਿਤਾ ਦੀ ਗ਼ਲਤ ਦਵਾਈ ਖਾ ਲੈਣ ਕਾਰਨ ਦੇਹਾਂਤ
September 27, 2022
Voice of Punjab
ਵਿਧਾਇਕ ਦੇ ਪਿਤਾ ਦੀ ਗ਼ਲਤ ਦਵਾਈ ਖਾ ਲੈਣ ਕਾਰਨ ਦੇਹਾਂਤ
ਬਰਨਾਲਾ (ਵੀਓਪੀ ਬਿਊਰੋ) ਬਰਨਾਲਾ ਦੇ ਭਦੌੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਵਿਚ ਦਾਖਲ ਸਨ। ਅੱਜ ਸ਼ਾਮ ਜੱਦੀ ਪਿੰਡ ਉਗੋਕੇ ਵਿਚ ਉਨ੍ਹਾਂ ਦਾ ਸਸਕਾਰ ਹੋਵੇਗਾ। ਇਸ ਘਟਨਾ ਕਾਰਨ ਪੂਰੇ ਉਗੋਕੇ ਪਿੰਡ ਵਿਚ ਸੋਗ ਦੀ ਲਿਹਰ ਦੌੜ ਗਈ।
ਜਾਣਕਾਰੀ ਅਨੁਸਾਰ 22 ਸਤੰਬਰ ਨੂੰ ਗਲਤ ਦਵਾਈ ਖਾ ਲੈਣ ਕਾਰਨ ਉਨ੍ਹਾਂ ਦੀ ਤਬੀਅਤ ਵਿਗਡ਼ ਗਈ ਤੇ ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਡੀਐਮਸੀ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ।ਅੱਜ ਪੰਜ ਦਿਨਾਂ ਬਾਅਦ ਉਨ੍ਹਾਂ ਦਾ ਦੇਹਾਂਤ ਹੋ ਗਿਆ।
Post navigation
ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਚੰਡੀਗੜ੍ਹ ਵਿਚ ਚਲਾਨ
10 ਮਿੰਟ ਵਿਚ ਚਾਬੀ ਤਿਆਰ ਕਰ ਕੇ ਲਗਜ਼ਰੀ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਬੇਨਕਾਬ, ਇੰਜੀਨੀਅਰਿੰਗ ਦਾ ਵਿਦਿਆਰਥੀ ਤੇ ਸਾਥੀ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us