Sexomania ਅਜਿਹੀ ਬਿਮਾਰੀ ਜਦ ਸੈਕਸ ਕਰਨ ਤੋਂ ਬਾਅਦ ਔਰਤਾਂ ਭੁੱਲ ਜਾਂਦੀਆਂ ਨੇ ਰਾਤੀ ਕੀ ਹੋਇਆ, ਪੜ੍ਹੋ ਦੁਨੀਆ ਦੇ ਅਜਿਹੇ ਹੀ ਮਾਮਲੇ ਜਦ ਆਪ ਹੀ ਬੇਕਾਬੂ ਹੋ ਕੇ ਲੁਟਾ ਲਈ ਆਪਣੀ ਪੱਤ…

Sexomania ਅਜਿਹੀ ਬਿਮਾਰੀ ਜਦ ਸੈਕਸ ਕਰਨ ਤੋਂ ਬਾਅਦ ਔਰਤਾਂ ਭੁੱਲ ਜਾਂਦੀਆਂ ਨੇ ਰਾਤੀ ਕੀ ਹੋਇਆ, ਪੜ੍ਹੋ ਦੁਨੀਆ ਦੇ ਅਜਿਹੇ ਹੀ ਮਾਮਲੇ ਜਦ ਆਪ ਹੀ ਬੇਕਾਬੂ ਹੋ ਕੇ ਲੁਟਾ ਲਈ ਆਪਣੀ ਪੱਤ…


ਦਿੱਲੀ (ਵੀਓਪੀ ਬਿਊਰੋ) Sexomania ਅਜਿਹੀ ਬਿਮਾਰੀ ਹੈ, ਜਿਸ ਵਿੱਚ ਕੋਈ ਆਦਮੀ ਜਾਂ ਔਰਤ ਨੀਂਦ ਦੇ ਵਿੱਚ ਹੀ ਬੇਕਾਬੂ ਹੋ ਕੇ ਆਪਣਾ ਖੋਹ ਬੈਠਦੇ ਹਨ, ਆਪਣੇ ਨਾਲ ਸੌ ਰਹੋ ਪਰਸਨ ਦੇ ਨਾਲ ਸੈਕਸ ਕਰ ਲੈਂਦੇ ਹਨ। ਜਾਂ ਫਿਰ ਅਜਿਹੇ ਮਾਮਲਿਆਂ ਵਿਚ ਜਿਆਦਾਤਰ ਲੋਕ ਖੁਦ ਹੀ ਹਸਤਮੈਥੂਨ ਕਰਨ ਲੱਗ ਪੈਂਦੇ ਹਨ। ਇਸ ਦੇ ਨਾਲ ਕਈ ਵਾਰ ਨਾਲ ਵਾਲੇ ਪਰਸਨ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਜਿਹਾ ਵੀ ਕਈ ਵਾਰ ਹੋਇਆ ਹੈ ਕਿ ਇਸ ਤਰਹਾਂ ਦੇ ਕਈ ਮਾਮਲੇ ਅਦਾਲਤ ਵਿੱਚ ਜਾ ਚੁੱਕੇ ਹਨ। ਅੱਜ ਅਸੀ ਅਜਿਹੇ ਹੀ ਕਈ ਮਾਮਲਿਆਂ ਬਾਰੇ ਗੱਲ ਕਰਨ ਜਾ ਰਹੇ ਹਨ, ਜਿਸ ਵਿੱਚ ਕਈ ਲੋਕਾਂ ਨੂੰ ਭਾਵ ਕਿ ਔਰਤਾਂ ਤੇ ਮਰਦਾਂ ਨੂੰ Sexomania ਅਜਿਹੀ ਬਿਮਾਰੀ ਨੇ ਘੇਰ ਲਿਆ।
2017 ਵਿੱਚ ਲੰਡਨ ਦੇ ਦੱਖਣੀ ਪੱਛਮੀ ਖੇਤਰ ਵਿੱਚ ਇਕ ਔਰਤ ਜੇਡ ਮੈਕਰੋਸਨ, ਜੋ ਕਿ 24 ਸਾਲ ਦੀ ਸੀ, ਕੁਝ ਦੋਸਤਾਂ ਨਾਲ ਪਾਰਟੀ ਕਰਨ ਲਈ ਫਲੈਟ ‘ਤੇ ਪਹੁੰਚੀ। ਪਾਰਟੀ ਤੋਂ ਬਾਅਦ ਜੇਡ ਆਪਣੇ ਦੋਸਤਾਂ ਦੇ ਨਾਲ ਸੌ ਗਈ। ਅਗਲੇ ਦਿਨ ਜਦ ਉਹ ਉੱਠੀ ਤਾਂ ਉਸ ਦੇ ਸਰੀਰ ਉੱਪਰ ਕੱਪੜੇ ਨਹੀਂ ਸਨ। ਇਸ ਦੌਰਾਨ ਜੋ ਲੜਕਾ ਉਸ ਦੇ ਲੋਕ ਸੁੱਥਾ ਸੀ ਉਹ ਵੀ ਨੰਗਾ ਸੀ। ਉਸ ਨੇ ਉਸ ਲੜਕੇ ਨੂੰ ਜਗਾ ਕੇ ਪੁੱਛਿਆ ਕਿ ਉਹਨਾਂ ਦੇ ਵਿਚਕਾਰ ਰਾਤ ਨੂੰ ਕੀ ਹੋਇਆ ਸੀ। ਲੜਕੇ ਨੇ ਦੱਸਿਆ ਕਿ ਤੁਸੀ ਹੀ ਤਾਂ ਉਸ ਦੇ ਨਾਲ ਸੈਕਸ ਕੀਤਾ ਹੈ ਤਾਂ ਉਹ ਹੈਰਾਨ ਹੋ ਗਈ ਅਤੇ ਲੜਕੇ ਉੱਪਰ ਹੀ ਬਲਾਤਕਾਰ ਦਾ ਦੋਸ਼ ਲਾਉਣ ਲੱਗੀ ਅਤੇ ਮਾਮਲਾ ਅਦਾਲਤ ਵਿੱਛ ਪਹੁੰਚ ਗਿਆ। ਇਸ ਤੋਂ ਬਾਅਦ ਮਾਮਲਾ ਸ਼ੁਰੂ ਹੋਇਆ ਅਤੇ ਅਦਾਲਤ ਵਿੱਚ ਮੈਡੀਕਲ ਮਾਹਿਰਾਂ ਨੇ ਦੱਸਿਆ ਕਿ ਜੇਡ ਸੈਕਸੋਮਨੀਆ ਭਾਵ ਕਿ ਸਲੀਪਿੰਗ ਸੈਕਸ ਡਿਸਆਰਡਰ ਤੋਂ ਪੀੜਤ ਹੈ। ਇਸ ਲਈ ਇਹ ਬਲਾਤਕਾਰ ਨਹੀਂ ਹੈ, ਇਹ ਸਹਿਮਤੀ ਵਾਲਾ ਰਿਸ਼ਤਾ ਹੋ ਸਕਦਾ ਹੈ। ਹੁਣ ਪ੍ਰਸ਼ਾਸਨ ਨੇ ਇਸ ਆਬਜ਼ਰਵੇਸ਼ਨ ਲਈ ਜੇਡ ਤੋਂ ਮੁਆਫੀ ਮੰਗ ਲਈ ਹੈ, ਜਿਸ ਕਾਰਨ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ।
ਕਈ ਵਾਰ ਅਸੀ ਵੀ ਦੇਖਦੇ ਹਾਂ ਕਿ ਸਾਡੇ ਨੇੜੇ ਦੇ ਕਈ ਲੋਕ ਸਲੀਪ ਵਾਕਿੰਗ ਜਾਂ ਟਾਕਿੰਗ ਡਿਸਆਰਡਰ ਦੇ ਸ਼ਿਕਾਰ ਹੁੰਦੇ ਹਨ, ਵਿਗਿਆਨ ਦੀ ਭਾਸ਼ਾ ਵਿੱਚ ਇਸ ਨੂੰ ਪੈਰਾਸੋਮਨੀਆ ਕਿਹਾ ਜਾਂਦਾ ਹੈ, ਜੋ ਕਿ ਨੀਂਦ ਦਾ ਇੱਕ ਵਿਕਾਰ ਹੈ। ਉਹ ਨੀਂਦ ਵਿੱਚ ਹੀ ਤੁਰਨ ਲੱਗਦੇ ਹਨ, ਜਾਂ ਫਿਰ ਗੱਲਾਂ ਕਰਨ ਲੱਗਦੇ ਹਨ। ਅਜਿਹੀ ਹੀ ਇੱਕ ਬਿਮਾਰੀ ਹੈ ਸੈਕਸੋਮਨੀਆ, ਜਿਸ ਨੂੰ ਸਲੀਪ ਸੈਕਸ ਵੀ ਕਿਹਾ ਜਾਂਦਾ ਹੈ। ਸੈਕਸੋਮਨੀਆ ਦੇ ਮਾਮਲੇ ਵਿੱਚ, ਵਿਅਕਤੀ ਨੀਂਦ ਵਿੱਚ ਜਿਨਸੀ ਤੌਰ ‘ਤੇ ਸਰਗਰਮ ਹੋ ਜਾਂਦਾ ਹੈ। ਉਹ ਆਪਣੀ ਨੀਂਦ ਵਿੱਚ ਵੀ ਹੱਥਰਸੀ ਕਰ ਸਕਦਾ ਹੈ। ਉਹ ਆਪਣੇ ਨਾਲ ਸੌਣ ਵਾਲੇ ਵਿਅਕਤੀ ਨਾਲ ਵੀ ਆਪਣੀ ਨੀਂਦ ਵਿੱਚ ਸਰੀਰਕ ਸਬੰਧ ਬਣਾ ਸਕਦਾ ਹੈ।
2005 ‘ਚ ਵਿਆਹ ਤੋਂ ਬਾਅਦ ਬ੍ਰਾਜ਼ੀਲ ‘ਚ ਇਕ ਔਰਤ ਨੇ ਅਚਾਨਕ ਇਕ ਰਾਤ ਆਪਣੇ ਪਤੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ ‘ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫਿਰ ਪਤੀ ਨੂੰ ਕੁਝ ਸਮਝ ਨਹੀਂ ਆਉਂਦਾ। ਇਕ ਰਾਤ ਉਸ ਨੇ ਆਪਣੀ ਪਤਨੀ ਨੂੰ ਹੱਥਰਸੀ ਕਰਦਿਆਂ ਦੇਖਿਆ। ਅਗਲੀ ਸਵੇਰ ਜਦੋਂ ਉਸ ਨੇ ਇਸ ਬਾਰੇ ਪੁੱਛਿਆ ਤਾਂ ਪਤਨੀ ਨੂੰ ਕੁਝ ਯਾਦ ਨਹੀਂ ਰਿਹਾ। ਇਸ ਦਾ ਅਸਰ ਦੋਹਾਂ ਦੇ ਵਿਆਹੁਤਾ ਜੀਵਨ ‘ਤੇ ਵੀ ਪੈਣ ਲੱਗਦਾ ਹੈ। ਇਸ ਦੌਰਾਨ ਦੋਵੇਂ ਡਾਕਟਰੀ ਸਲਾਹ ਲਈ ਪਹੁੰਚਦੇ ਹਨ, ਜਿੱਥੇ ਪਤਾ ਲੱਗਦਾ ਹੈ ਕਿ ਔਰਤ ਨੂੰ ਸੈਕਸੋਮਨੀਆ ਹੈ।
ਜੇਕਰ ਕੋਈ ਵਿਅਕਤੀ ਅਜਿਹੇ ਲੱਛਣ ਦਿਖਾਉਂਦਾ ਹੈ, ਤਾਂ ਉਹ ਸੈਕਸੋਮਨੀਆ ਤੋਂ ਪੀੜਤ ਹੋ ਸਕਦਾ ਹੈ। ਸੁੱਤੇ ਪਏ ਸਾਥੀ ਨਾਲ ਅਚਾਨਕ ਸੈਕਸ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੈਕਸ ਜਾਂ ਕਿਸੇ ਹੋਰ ਜਿਨਸੀ ਗਤੀਵਿਧੀ ਦੌਰਾਨ ਪੂਰੀ ਤਰ੍ਹਾਂ ਨਿਰਪੱਖ ਰਹੋ। ਅਸਾਧਾਰਨ ਜਿਨਸੀ ਪ੍ਰਤੀਕਿਰਿਆ ਜਾਂ ਵਧੇਰੇ ਹਮਲਾਵਰ ਬਣਨਾ। ਨੀਂਦ ਤੋਂ ਜਾਗਣ ‘ਤੇ, ਉਸ ਨੂੰ ਘਟਨਾ ਬਾਰੇ ਕੁਝ ਯਾਦ ਨਹੀਂ ਹੋ ਸਕਦਾ।

error: Content is protected !!