ਨਸ਼ੇ ਦੀ ਹਾਲਤ ‘ਚ ਫੂਕ’ਤੀ ਪੁਲਿਸ ਦੀ ਗੱਡੀ, ਬਾਅਦ ‘ਚ ਚੌਕੀ ਜਾ ਕੇ ਕਹਿੰਦਾ Sorry

ਵੀਓਪੀ ਬਿਊਰੋ- ਨਸ਼ੇ ਦੀ ਹਾਲਤ ਵਿਚ ਲੋਕ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ ਕਿ ਬਾਅਦ ਵਿਚ ਖੁਦ ਵੀ ਪਛਤਾਉਂਦੇ ਹਨ। ਇਸ ਤਰ੍ਹਾਂ ਦੀ ਹੀ ਗਲਤੀ ਇਕ ਸਖਸ਼ ਨੇ ਵੀ ਕੀਤੀ ਅਤੇ ਜਿਸ ਬਾਰੇ ਪੜ੍ਹ ਕੇ ਤੁਸੀ ਹੈਰਾਨ ਰਹਿ ਜਾਵੋਗੇ। ਅਮਰੀਕਾ ਦੇ ਫਲੋਰੀਡਾ ਦੇ ਰਹਿਣ ਵਾਲੇ ਇਕ ਸਖਸ਼ ਨੇ ਸ਼ਰਾਬ ਦੇ ਨਸ਼ੇ ਵਿਚ ਪੁਲਿਸ ਦੀ ਕਾਰ ਨੂੰ ਸਾੜ ਦਿੱਤਾ।