Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
9
ਮਧੂ ਮੱਖੀਆਂ ਦੇ ਹਮਲੇ ਤੋਂ ਡਰੇ ਨੌਜਵਾਨ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਮੌਤ; ਇਕ ਦਿਨ ਪਹਿਲਾਂ ਹੀ ਬਣਿਆ ਸੀ ਪਿਤਾ, ਕਰ ਰਿਹਾ ਸੀ ਜੱਚੇ-ਬੱਚੇ ਦੀ ਦੇਖਭਾਲ
Latest News
National
ਮਧੂ ਮੱਖੀਆਂ ਦੇ ਹਮਲੇ ਤੋਂ ਡਰੇ ਨੌਜਵਾਨ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਮੌਤ; ਇਕ ਦਿਨ ਪਹਿਲਾਂ ਹੀ ਬਣਿਆ ਸੀ ਪਿਤਾ, ਕਰ ਰਿਹਾ ਸੀ ਜੱਚੇ-ਬੱਚੇ ਦੀ ਦੇਖਭਾਲ
May 9, 2023
Voice of Punjab
ਮਧੂ ਮੱਖੀਆਂ ਦੇ ਹਮਲੇ ਤੋਂ ਡਰੇ ਨੌਜਵਾਨ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਮੌਤ; ਇਕ ਦਿਨ ਪਹਿਲਾਂ ਹੀ ਬਣਿਆ ਸੀ ਪਿਤਾ, ਕਰ ਰਿਹਾ ਸੀ ਜੱਚੇ-ਬੱਚੇ ਦੀ ਦੇਖਭਾਲ
ਵੀਓਪੀ ਬਿਊਰੋ, ਨੈਸ਼ਨਲ-ਸਰਕਾਰੀ ਹਸਪਤਾਲ ਦੇ ਜਣੇਪਾ ਵਾਰਡ ਵਿਚ ਆਪਣੀ ਪਤਨੀ ਤੇ ਨਵ ਜੰਮੇ ਬ੍ੱਚੇ ਦੀ ਦੇਖਭਾਲ ਕਰਦੇ ਨੌਜਵਾਨ ਨਾਲ ਅਣਹੋਣੀ ਵਾਪਰ ਗਈ। ਰਾਤ 3 ਵਜੇ ਹਸਪਤਾਲ ਦੀ ਤੀਜੀ ਮੰਜ਼ਿਲ ਦੇ ਜਣੇਪਾ ਵਾਰਡ ਨੇੜੇ ਮਧੂ ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਤੋਂ ਘਬਰਾ ਕੇ ਨੌਜਵਾਨ ਨੇ ਹਸਪਤਾਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਇਸ ਕਾਰਨ ਉਸ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਉਕਤ ਨੌਜਵਾਨ ਸਚਿਨ ਮੱਧ ਪ੍ਰਦੇਸ਼ ਦੇ ਖੰਡਵਾ ਦੇ ਪਿੰਡ ਰਾਮਪੁਰਾ ਦਾ ਰਹਿਣ ਵਾਲਾ ਸੀ। ਇਕ ਦਿਨ ਪਹਿਲਾਂ ਹੀ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ ਸੀ। ਨੌਜਵਾਨ ਉਨ੍ਹਾਂ ਦੀ ਦੇਖਭਾਲ ਲਈ ਉਥੇ ਮੌਜੂਦ ਸੀ।
ਨੌਜਵਾਨ ਦੇ ਪਰਿਵਾਰ ਨੇ ਦੱਸਿਆ ਕਿ ਦੇਰ ਰਾਤ ਮਧੂ ਮੱਖੀਆਂ ਨੇ ਜਣੇਪਾ ਵਾਰਡ ਵਿਚ ਹਮਲਾ ਕਰ ਦਿੱਤਾ ਸੀ। ਇਸ ਕਾਰਨ ਹਫੜਾ-ਦਫੜੀ ਮਚ ਗਈ। ਸਚਿਨ ਨੇ ਘਬਰਾਹਟ ਵਿਚ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
Post navigation
ਹਰਿਮੰਦਰ ਸਾਹਿਬ ਨੇੜੇ ਦੋ ਧਮਾਕੇ ਮਾਮਲਾ, ਕੰਟੇਨਰ ਵਿਚ ਰੱਖੀ ਗਈ ਸੀ ਵਿਸਫੋਟਕ ਸਮੱਗਰੀ, ਜਾਂਚ ਲਈ ਪੁੱਜੀਆਂ ਐਨਐਸਜੀ ਤੇ ਐਨਆਈਏ ਦੀਆਂ ਟੀਮਾਂ
ਨਾਕਾਬੰਦੀ ਦੌਰਾਨ ਮਾਂ-ਪੁੱਤ ਕੋਲੋਂ ਬਰਾਮਦ ਹੋਏ 16 ਲੱਖ ਰੁਪਏ, ਲੋਕਾਂ ਨੂੰ ‘ਮੌਤ’ ਵੰਡ ਕੇ ਕਮਾ ਰਹੇ ਸੀ ਮੋਟੀ ਕਮਾਈ, ਚੜ੍ਹ ਗਏ ਪੁਲਿਸ ਦੇ ਹੱਥੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us