Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
20
ਖਾਦੀ-ਪੀਤੀ ‘ਚ ਬਰਾਤੀਆਂ ਨੇ ਨੌਜਵਾਨ ਨੂੰ ਕੱਢੀਆਂ ਗਾਲ੍ਹਾਂ, ਪਿਓ ਸਮਝਾਉਣ ਗਿਆ ਤਾਂ ਚਾੜ’ਤਾ ਕੁਟਾਪਾ
Latest News
Punjab
ਖਾਦੀ-ਪੀਤੀ ‘ਚ ਬਰਾਤੀਆਂ ਨੇ ਨੌਜਵਾਨ ਨੂੰ ਕੱਢੀਆਂ ਗਾਲ੍ਹਾਂ, ਪਿਓ ਸਮਝਾਉਣ ਗਿਆ ਤਾਂ ਚਾੜ’ਤਾ ਕੁਟਾਪਾ
May 20, 2023
Voice of Punjab
ਖਾਦੀ-ਪੀਤੀ ‘ਚ ਬਰਾਤੀਆਂ ਨੇ ਨੌਜਵਾਨ ਨੂੰ ਕੱਢੀਆਂ ਗਾਲ੍ਹਾਂ, ਪਿਓ ਸਮਝਾਉਣ ਗਿਆ ਤਾਂ ਚਾੜ’ਤਾ ਕੁਟਾਪਾ
ਵੀਓਪੀ ਬਿਊਰੋ – ਅਬੋਹਰ ਦੇ ਅਜੀਤ ਨਗਰ ‘ਚ ਗਾਲੀ-ਗਲੋਚ ਦਾ ਵਿਰੋਧ ਕਰਨ ਗਏ ਇਕ ਬਜ਼ੁਰਗ ਨੂੰ ਬਾਰਾਤੀਆਂ ਨੇ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ। ਬਜ਼ੁਰਗ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਅਜੀਤ ਨਗਰ ਵਾਸੀ ਗੋਰਖ ਰਾਮ ਪੁੱਤਰ ਮੰਗਲਾਰਾਮ ਨੇ ਦੱਸਿਆ ਕਿ ਉਸ ਦੇ ਸਾਲੇ ਦਾ ਵਿਆਹ ਸੀ ਅਤੇ ਉਸ ਨੇ ਆਪਣੇ ਲੜਕੇ ਨੂੰ ਗੁਆਂਢੀਆਂ ਦੇ ਘਰ ਮੇਜ਼ ਲਿਆਉਣ ਲਈ ਭੇਜਿਆ ਸੀ। ਜਿੱਥੇ ਬਾਰਾਤ ‘ਚ ਆਏ ਕੁਝ ਲੋਕਾਂ ਨੇ ਖਾਦੀ ਪੀਤੀ ‘ਚ ਉਸ ਦੇ ਬੇਟੇ ਨਾਲ ਬਦਸਲੂਕੀ ਕੀਤੀ।
ਜਦੋਂ ਉਹ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਣ ਗਿਆ ਤਾਂ ਉਕਤ ਬਾਰਾਤੀਆਂ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ। ਜਿਸ ਕਾਰਨ ਉਕਤ ਵਿਅਕਤੀਆਂ ਵੱਲੋਂ ਉਸ ਦਾ ਇੱਕ ਹੱਥ ਟੁੱਟ ਗਿਆ ਅਤੇ ਸਿਰ ਵੀ ਟੁੱਟ ਗਿਆ। ਰਿਸ਼ਤੇਦਾਰਾਂ ਨੇ ਉਸ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਹੈ।
Post navigation
ਚਿੱਠੀਆਂ ਭੇਜ ਕੇ ਬਠਿੰਡਾ ‘ਚ ਬੰਬ ਧਮਾਕਿਆਂ ਦੀ ਦਿੱਤੀ ਧਮਕੀ, ਪੁਲਿਸ ਪ੍ਰਸ਼ਾਸਨ ‘ਚ ਪਿਆ ਹੜਕੰਪ, ਸੁਰੱਖਿਆ ਵਧਾਈ
ਘਰਵਾਲੀ ਬੱਚਿਆਂ ਨੂੰ ਲੈ ਕੇ ਚਲੀ ਗਈ ਅਮਰੀਕਾ ਤਾਂ ਸੱਸ ਨੇ ਵੀ ਨਹੀਂ ਕਰਵਾਈ ਗੱਲ, ਇਕੱਲਾ ਰਹਿ ਗਿਆ ਤਾਂ ਕਰ ਗਿਆ ਕਾਰਾ…
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us