Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
1
ਇੰਨੋਸੈਂਟ ਹਾਰਟਸ ਗਰੁੱਪ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ
Punjab
ਇੰਨੋਸੈਂਟ ਹਾਰਟਸ ਗਰੁੱਪ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ
June 1, 2023
Voice of Punjab
ਇੰਨੋਸੈਂਟ ਹਾਰਟਸ ਗਰੁੱਪ ਨੂੰ ਲਗਾਤਾਰ ਦੂਜੀ ਵਾਰ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ‘ਐਕਸੀਲੈਂਸ ਇਨ ਐਜੂਕੇਸ਼ਨ ਐਵਾਰਡ’ ਨਾਲ ਸਨਮਾਨਿਤ
ਵੀਓਪੀ ਬਿਉਰੋ – ‘ਜ਼ੀ ਮੀਡੀਆ ਦੇ ਐਜੂਕੇਸ਼ਨ ਕਨਕਲੇਵ ਸਿੱਖਿਆ ਪੇ ਸੰਵਾਦ’ ਸਮਾਗਮ ਦਾ ਆਯੋਜਨ ਜੇ.ਡਬਲਿਊ. ਮੈਰੀਅਟ, ਚੰਡੀਗੜ੍ਹ ਵਿਖੇ ਸਿੱਖਿਆ ਦੇ ਖੇਤਰ ਵਿੱਚ ਹੋ ਰਹੀਆਂ ਤਬਦੀਲੀਆਂ ਅਤੇ ਲੋੜੀਂਦੇ ਸੁਧਾਰਾਂ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਕੀਤਾ ਗਿਆਜਿਸ ਵਿੱਚ ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ: ਅਨੂਪ ਬੌਰੀ, ਜੋ ਕਿ ਘੱਟ ਖਰਚੇ ‘ਤੇ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਮਾਜ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਹਨ, ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਕਸੀਲੈਂਸ ਇਨ ਸਕੂਲ ਐਜੂਕੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿੱਚ ਡਾ: ਧੀਰਜ ਬਨਾਤੀ (ਡਿਪਟੀ ਡਾਇਰੈਕਟਰ ਪਸਾਰ) ਸ੍ਰੀ ਉਦਿਤ ਜੈਨ (ਸਹਾਇਕ ਕਾਰਜਕਾਰੀ ਅਧਿਕਾਰੀ) ਨੇ ਡਾ: ਅਨੂਪ ਬੌਰੀ, ਚੇਅਰਮੈਨ, ਇਨੋਸੈਂਟ ਹਾਰਟਸ ਦੀ ਤਰਫੋਂ ਪੁਰਸਕਾਰ ਪ੍ਰਾਪਤ ਕੀਤਾ। ਇਸ ਮੌਕੇ ਇੱਕ ਪੈਨਲ ਚਰਚਾ ਵੀ ਕਰਵਾਈ ਗਈ, ਜਿਸ ਵਿੱਚ ਇਨੋਸੈਂਟ ਹਾਰਟਸ ਗਰੁੱਪ ਦੀ ਤਰਫੋਂ ਡਾ: ਧੀਰਜ ਬਨਾਤੀ ਨੇ ਭਾਗ ਲਿਆ।ਇਸ ਪੈਨਲ ਡਿਸਕਸ਼ਨ ਵਿੱਚ ਸਰਵਪੱਖੀ ਵਿਕਾਸ, ਵੋਕੇਸ਼ਨਲ ਸਕਿੱਲਜ਼, ਮੌਜੂਦਾ ਸਿੱਖਿਆ ਨੀਤੀਆਂ, ਨਵੀਂ ਸਿੱਖਿਆ ਨੀਤੀ, ਸਿੱਖਿਆ ਖੇਤਰ ਵਿੱਚ ਮੌਕੇ ਅਤੇ ਚੁਣੌਤੀਆਂ, ਪ੍ਰਤਿਭਾਸ਼ਾਲੀ ਲੋਕਾਂ ਦਾ ਓਰੀਐਂਟੇਸ਼ਨ, ਸਿੱਖਿਅਤ ਨੌਜਵਾਨਾਂ ਨੂੰ ਹੋਰ ਦੇਸ਼ਾਂ ਵਿੱਚ ਸ਼ਾਮਲ ਕਰਨਾ ਆਦਿ ਵਿਸ਼ੇ ਚਰਚਾ ਦੇ ਵਿਸ਼ੇ ਸਨ।
Post navigation
ਪੰਜਾਬ ਸਰਕਾਰ ਵੱਲੋਂ ਜਾਰੀ ਚੇਅਰਮੈਨਾਂ ਦੀ ਸੂਚੀ ਵਿੱਚ ਅਪਰਾਧੀਆਂ ਨੂੰ ਦਿੱਤੀ ਗਈ ਹੈ ਖਾਸ ਥਾਂ, ਕਈ ਤਾਂ ਜੇਲ੍ਹ ‘ਚ ਬੰਦ ਨੇ: ਖਹਿਰਾ
ਨਾਇਬ ਤਹਿਸੀਲਦਾਰ ਤੇ ਪਟਵਾਰੀ ਦੇ ਕੰਮ… ਜ਼ਮੀਨ ‘ਚ ਹੇਰਫੇਰ ਕਰ ਕੇ ਲੱਖਾਂ ਰੁਪਏ ਹੜੱਪ ਲਏ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us