Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
June
2
ਇਨਸਾਨੀਅਤ ਸ਼ਰਮਸਾਰ; 70 ਸਾਲਾ ਮਾਨਸਿਕ ਰੋਗੀ ਬਜ਼ੁਰਗ ਨਾਲ ਹਵਨ ਵਿਚ ਅੰਨ੍ਹੇ ਹੋਏ ਨੇ ਕੀਤੀਆਂ ਹੱਦਾਂ ਪਾਰ, ਪਸ਼ੂ ਹਸਪਤਾਲ ਵਿਚ ਲਿਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Latest News
Punjab
ਇਨਸਾਨੀਅਤ ਸ਼ਰਮਸਾਰ; 70 ਸਾਲਾ ਮਾਨਸਿਕ ਰੋਗੀ ਬਜ਼ੁਰਗ ਨਾਲ ਹਵਨ ਵਿਚ ਅੰਨ੍ਹੇ ਹੋਏ ਨੇ ਕੀਤੀਆਂ ਹੱਦਾਂ ਪਾਰ, ਪਸ਼ੂ ਹਸਪਤਾਲ ਵਿਚ ਲਿਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
June 2, 2023
Voice of Punjab
ਇਨਸਾਨੀਅਤ ਸ਼ਰਮਸਾਰ; 70 ਸਾਲਾ ਮਾਨਸਿਕ ਰੋਗੀ ਬਜ਼ੁਰਗ ਨਾਲ ਹਵਨ ਵਿਚ ਅੰਨ੍ਹੇ ਹੋਏ ਨੇ ਕੀਤੀਆਂ ਹੱਦਾਂ ਪਾਰ, ਪਸ਼ੂ ਹਸਪਤਾਲ ਵਿਚ ਲਿਜਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਵੀਓਪੀ ਬਿਊਰੋ, ਕਪੂਰਥਲਾ- ਕਪੂਰਥਲਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਇਕ ਪਿੰਡ ਵਿਚ 70 ਸਾਲਾ ਮਾਨਸਿਕ ਤੌਰ ਉਤੇ ਬਿਮਾਰ ਔਰਤ ਨਾਲ ਹਵਸ ਵਿਚ ਅੰਨ੍ਹੇ ਨੌਜਵਾਨ ਵੱਲੋਂ ਜਬਰ-ਜਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੀੜਤ ਔਰਤ ਮਾਨਸਿਕ ਰੋਗੀ ਦੱਸੀ ਜਾ ਰਹੀ ਹੈ। ਉਥੇ ਹੀ ਮੁਲਜ਼ਮ ਇਕ ਟਰੱਕ ਦਾ ਸਹਿ ਚਾਲਕ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ ਮੁਲਜ਼ਮ ਦੀ ਉਮਰ ਕਰੀਬ 33 ਸਾਲ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਨੇ ਇਸ ਘਿਣੌਨੀ ਘਟਨਾ ਨੂੰ ਅੰਜਾਮ ਪਿੰਡ ਦੇ ਪਸ਼ੂ ਹਸਪਤਾਲ ਵਿਚ ਜਾ ਕੇ ਦਿੱਤਾ। ਥਾਣਾ ਕੋਤਵਾਲੀ ਦੀ ਪੁਲਿਸ ਨੇ ਔਰਤ ਦਾ ਮੈਡੀਕਲ ਕਰਵਾ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Post navigation
ਗੋਇੰਦਵਾਲ ਜੇਲ੍ਹ ਵਿੱਚ ‘ਚ ਭਿੜੇ ਕੈਦੀ, ਇਕ ਦਾ ਲਾਹ ਦਿੱਤਾ ਅੰਗੂਠਾ, ਪੁਲਿਸ ਨੇ ਭੇਜੇ ਹਸਪਤਾਲ
ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦਾ ਸ਼ੂਟਰ ਪਿਆਰਾ ਮਸੀਹ 3 ਸਾਥੀਆਂ ਤੇ ਅਸਲੇ ਪੁਲਿਸ ਅੜਿੱਕੇ ਆਇਆ, ਕਤਲ ਦੀ ਕੋਸ਼ਿਸ਼ ਦੇ ਚਾਰ ਮੁਕੱਦਮੇ ਹਨ ਦਰਜ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us