ਪਿਰਾਮਿਡ ਈ ਸਰਵਿਸਿਜ਼: ਘਰ ਬੈਠੇ ਕੈਨੇਡਾ ‘ਚ ਪੜ੍ਹਨ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ!

ਪਿਰਾਮਿਡ ਈ ਸਰਵਿਸਿਜ਼: ਘਰ ਬੈਠੇ ਕੈਨੇਡਾ ‘ਚ ਪੜ੍ਹਨ ਲਈ ਅਪਲਾਈ ਕਰਨ ਦਾ ਸੁਨਹਿਰੀ ਮੌਕਾ!

ਪ੍ਰਸਿੱਧ ਸਟੱਡੀ ਵੀਜ਼ਾ ਸਲਾਹਕਾਰ – ਪਿਰਾਮਿਡ ਈ ਸਰਵਿਸਿਜ਼ ਵਿਦੇਸ਼ ਵਿੱਚ ਪੜ੍ਹਨ ਦੇ ਮੌਕਿਆਂ ‘ਤੇ ਇੱਕ ਵਿਸ਼ੇਸ਼ ਵੈਬਿਨਾਰ ਦਾ ਆਯੋਜਨ ਕਰ ਰਿਹਾ ਹੈ। ਇਸ ਵੈਬਿਨਾਰ ਜ਼ਰੀਏ ਵਿਦਿਆਰਥੀ ਕੈਨੇਡਾ, ਯੂ.ਕੇ., ਯੂ.ਐੱਸ.ਏ., ਜਰਮਨੀ, ਆਸਟ੍ਰੇਲੀਆ ਵਰਗੇ ਮਸ਼ਹੂਰ ਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਆਪਣੇ ਘਰ ਬੈਠੇ ਹੀ ਅਪਲਾਈ ਕਰ ਸਕਦੇ ਹਨ। ਇਹ ਵੈਬਿਨਾਰ 22 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ ਜਿਸ ਵਿੱਚ ਵਿਦਿਆਰਥੀਆਂ ਨੂੰ ਢੁੱਕਵੇਂ ਕੋਰਸਾਂ ਅਤੇ ਯੂਨੀਵਰਸਿਟੀਆਂ ਦੀ ਚੋਣ ਕਰਨ ਅਤੇ ਪੜਾਈ ਤੋਂ ਬਾਅਦ ਉਨ੍ਹਾਂ ਨਾਲ ਜੁੜੇ ਕੰਮ ਦੇ ਮੌਕਿਆਂ ਨਾਲ ਜਾਣੂ ਕਰਵਾਇਆ ਜਾਵੇਗਾ।

ਇਸ ਵੈਬਿਨਾਰ ‘ਚ ਵਿਦਿਆਰਥੀ ਐਂਡਰਾਇਡ, ਆਈ ਫੋਨ ਯਾਂ ਵੈੱਬ ਉਤੇ ਉਪਲੱਬਧ zoom App, Meeting ID: 874 7744 3565 ਦੀ ਵਰਤੋਂ ਕਰਕੇ, ਜੁੜ ਸਕਦੇ ਹਨ। ਇਹ ਮੀਟਿੰਗ ਹਰ ਰੋਜ਼ 11:30 AM ਤੋਂ 3:00 PM ਤੱਕ ਕੀਤੀ ਜਾਵੇਗੀ। ਗ਼ੌਰਤਲਬ ਹੈ ਕਿ 16 ਜੁਲਾਈ ਨੂੰ ਐਤਵਾਰ ਹੋਣ ਕਰਕੇ ਇਹ ਸੈਸ਼ਨ ਨਹੀਂ ਹੋਵੇਗਾ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ ਇਸ ਵੈਬਿਨਾਰ ਦੇ ਜ਼ਰੀਏ ਵਿਦਿਆਰਥੀਆਂ ਨੂੰ ਸਤੰਬਰ 2023 ਸੈਸ਼ਨ ਲਈ ਚੁਣਿੰਦਾ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਮੌਕੇ ਤੇ ਹੀ ਆਫ਼ਰ ਲੈਟਰ ਮੁਹਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਿਰਾਮਿਡ ਕੋਲ ਸਤੰਬਰ ਸੈਸ਼ਨ ਲਈ ਉਨਟਾਰੀਓ, ਅਲਬਰਟਾ ਅਤੇ ਮੇਨੀਟੋਬਾ ਸੂਬੇ ਦੇ ਨਾਮੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਸੀਟਾਂ ਉਪਲੱਬਧ ਹਨ ਜਿਨ੍ਹਾਂ ਚੋਂ ਕਈਆਂ ਦੇ PG ਪ੍ਰੋਗਰਾਮ ‘ਚ 50% ਨੰਬਰ ਨਾਲ ਵੀ ਦਾਖ਼ਲਾ ਸੰਭਵ ਹੈ! ਜਿਸਦੀ ਵਧੇਰੇ ਜਾਣਕਾਰੀ ਲਈ ਵਿਦਿਆਰਥੀ ਇਸ ਵੈਬਿਨਾਰ ‘ਚ ਹਿੱਸਾ ਜਰੂਰ ਲੈਣ।

ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!