Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
July
29
ਇਕ ਸਾਲ ਦੀ ਮਾਸੂਮ ਨੂੰ ਪਿਓ ਨੇ ਕੁੱਟ-ਕੁੱਟ ਮਾਰ’ਤਾ, ਬਾਅਦ ਵਿਚ ਹਸਪਤਾਲ ਦਾਖਲ ਕਰਵਾ ਕੇ ਹੋਇਆ ਫ਼ਰਾਰ
Latest News
Punjab
ਇਕ ਸਾਲ ਦੀ ਮਾਸੂਮ ਨੂੰ ਪਿਓ ਨੇ ਕੁੱਟ-ਕੁੱਟ ਮਾਰ’ਤਾ, ਬਾਅਦ ਵਿਚ ਹਸਪਤਾਲ ਦਾਖਲ ਕਰਵਾ ਕੇ ਹੋਇਆ ਫ਼ਰਾਰ
July 29, 2023
Voice of Punjab
ਇਕ ਸਾਲ ਦੀ ਮਾਸੂਮ ਨੂੰ ਪਿਓ ਨੇ ਕੁੱਟ-ਕੁੱਟ ਮਾਰ’ਤਾ, ਬਾਅਦ ਵਿਚ ਹਸਪਤਾਲ ਦਾਖਲ ਕਰਵਾ ਕੇ ਹੋਇਆ ਫ਼ਰਾਰ
ਵੀਓਪੀ ਬਿਊਰੋ, ਰੋਪੜ : ਰੋਪੜ ਵਿਖੇ ਇਕ ਕਲਯੁਗੀ ਪਿਤਾ ਨੇ ਇੱਕ ਸਾਲ ਦੀ ਬੱਚੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਮਰੀ ਹੋਈ ਬੱਚੀ ਨੂੰ ਹਸਪਤਾਲ ‘ਚ ਦਾਖਲ ਕਰਾ ਕੇ ਮੁਲਜ਼ਮ ਫ਼ਰਾਰ ਹੋ ਗਿਆ।
ਮੁਲਜ਼ਮ ਦੀ ਪਤਨੀ ਸੀਮਾ ਰਾਣੀ ਨੇ ਦੱਸਿਆ ਕਿ ਉਹ ਦੀ ਧੀ ਮੰਜੇ ਉਤੇ ਸੁੱਤੀ ਹੋਈ ਸੀ। ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਨੇ ਰੌਲਾ ਪਾ ਕੇ ਸਾਰਿਆਂ ਨੂੰ ਇਕੱਠਾ ਕਰ ਲਿਆ। ਇਸ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਅਨੁਸਾਰ ਧੀ ਨੂੰ ਮ੍ਰਿਤਕ ਕਰਾਰ ਦੇ ਕੇ ਸਿਕੰਦਰ ਮੌਕੇ ਤੋਂ ਫਰਾਰ ਹੋ ਗਿਆ। ਸਿਕੰਦਰ ਪਹਿਲਾਂ ਵੀ ਲੜਕੀ ਦੀ ਕੁੱਟਮਾਰ ਕਰਦਾ ਸੀ। ਸੀਮਾ ਰਾਣੀ ਦਾ ਪਹਿਲਾਂ ਇੱਕ ਬੱਚਾ ਸੀ। ਉਸ ਤੋਂ ਬਾਅਦ 2 ਜੁੜਵਾ ਲੜਕੀਆਂ ਨੇ ਜਨਮ ਲਿਆ। ਸੀਮਾ ਦੇ ਮਾਤਾ-ਪਿਤਾ ਨੇ ਜੁੜਵਾਂ ਲੜਕੀਆਂ ਵਿੱਚੋਂ ਇੱਕ ਨੂੰ ਦੂਜੇ ਪਰਿਵਾਰ ਵਿੱਚ ਗੋਦ ਲਿਆ ਸੀ। ਇਹ ਦੂਜੀ ਧੀ ਸੀ। ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਸਿਕੰਦਰ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Post navigation
7 ਸਾਲਾ ਪੋਤੇ ਦੀ ਬਿਮਾਰੀ ਤੋਂ ਤੰਗ ਆ ਕੇ ਦਾਦੀ ਨੇ ਕੀਤੀ ਹੱਤਿਆ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪਟਿਆਲਾ ਵਿਚ ਮਾਂ-ਪੁੱਤ ਦਾ ਕਤਲ ਕਰਨ ਵਾਲਾ ਰਿਸ਼ਤੇਦਾਰ ਹੀ ਨਿਕਲਿਆ, ਵਿਦੇਸ਼ ਜਾਣ ਵਾਸਤੇ ਪੈਸੇ ਜੁਟਾਉਣ ਲਈ ਚੋਰੀ ਦੇ ਇਰਾਦੇ ਨਾਲ ਹੋਇਆ ਸੀ ਘਰ ਵਿਚ ਦਾਖਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us