30 ਅਗਸਤ ਨੂੰ ਇਹ ਹੋਵੇਗਾ ਸਰਕਾਰ ਸਕੂਲ ਤੇ ਦਫਤਰ ਖੁੱਲ੍ਹਣ ਦਾ ਸਮਾਂ

30 ਅਗਸਤ ਨੂੰ ਇਹ ਹੋਵੇਗਾ ਸਰਕਾਰ ਸਕੂਲ ਤੇ ਦਫਤਰ ਖੁੱਲ੍ਹਣ ਦਾ ਸਮਾਂ


ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਰੱਖੜੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਤੇ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਹੈ। ਬੁੱਧਵਾਰ ਯਾਨੀ 30 ਅਗਸਤ ਨੂੰ ਸਕੂਲ ਤੇ ਦਫ਼ਤਰ ਦੋ ਘੰਟੇ ਲੇਟ ਖੁੱਲ੍ਹਣਗੇ। ਸਰਕਾਰੀ ਸਕੂਲ ਸਵੇਰੇ 8 ਵਜੇ ਦੀ ਥਾਂ 10 ਵਜੇ ਤੇ ਸਰਕਾਰੀ ਦਫ਼ਤਰ ਸਵੇਰੇ 9 ਵਜੇ ਦੀ ਥਾਂ 11 ਵਜੇ ਖੁੱਲ੍ਹਣਗੇ। ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ਦੇ ਮ੍ੱਦੇਨਜ਼ਰ ਲਿਆ ਗਿਆ ਹੈ।

error: Content is protected !!