ਆਸ਼ਕ ਦੇ ਪਿਆਰ ਵਿਚ ਅੰਨ੍ਹੀ ਨੇ ਕਰੰਟ ਲਾ ਕੇ ਮਾਰ’ਤਾ ਪਤੀ !

ਆਸ਼ਕ ਦੇ ਪਿਆਰ ਵਿਚ ਅੰਨ੍ਹੀ ਨੇ ਕਰੰਟ ਲਾ ਕੇ ਮਾਰ’ਤਾ ਪਤੀ !

ਲੁਧਿਆਣਾ (ਵੀਓਪੀ ਬਿਊਰੋ) : ਪਤੀ-ਪਤਨੀ ਦੇ ਰਿਸ਼ਤੇ ਵਿਚ ਬੇਵਫਾਈ ਵੱਡੀ ਵਾਰਦਾਤ ਨੂੰ ਜਨਮ ਦਿੰਦੀ ਹੈ। ਅਜਿਹੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਜ਼ਾ ਮਾਮਲੇ ਵਿਚ ਪਿਆਰ ‘ਚ ਅੰਨ੍ਹੀ ਹੋਈ ਇਕ ਔਰਤ ਨੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦਾ ਬੇਰਹਿਮੀ ਨਾਲ ਕ+ਤ+ਲ ਕਰ ਦਿੱਤਾ। ਕ+ਤ+ਲ ਵੀ ਇਸ ਤਰੀਕੇ ਨਾਲ ਕਿ ਜਾਣ ਕੇ ਰੂਹ ਕੰਬ ਜਾਵੇਗੀ।


ਜਾਣਕਾਰੀ ਮੁਤਾਬਕ ਪਤਨੀ ਰੰਜੀਤਾ ਦੇਵੀ ਨੇ ਗੋਪਾਲ ਕੁਮਾਰ ਨਾਂ ਦੇ ਨੌਜਵਾਨ ਨੂੰ ਪਿਆਰ ਕਰਦੀ ਸੀ। ਉਸ ਦੇ ਪਿਆਰ ‘ਚ ਪਾਗਲ ਹੋ ਕੇ ਉਸ ਨੇ ਪਤੀ ਵਿਨੋਦ ਕੁਮਾਰ ਨੂੰ ਤਾਰ ਨਾਲ ਕਰੰਟ ਲਾ ਕੇ ਦਰਦਨਾਕ ਮੌ+ਤ ਦਿੱਤੀ। ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁੰਮਰਾਹ ਕਰਨ ਲਈ ਇਸ ਨੂੰ ਪਹਿਲਾਂ ਹਾਦਸਾ ਦਿਖਾਇਆ ਗਿਆ। ਜਦੋਂ ਪੁਲਿਸ ਨੇ ਮੁਲਜ਼ਮਾਂ ਦਾ ਝੂਠ ਫੜ ਲਿਆ ਤਾਂ ਸਖਤੀ ਨਾਲ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਕਬੂਲ ਕਰ ਲਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼+ਤਾਰ ਕਰ ਲਿਆ ਗਿਆ।

error: Content is protected !!