ਜਲੰਧਰ ਦੇ ਬੱਸ ਅੱਡੇ ਨੇੜੇ ਵੱਡੀ ਵਾਰ.ਦਾਤ, ਟਰੈਵਲ ਏਜੰਟ ਦੀ ਕਾਰ ਘੇਰ ਬਾਈਕ ਸਵਾਰਾਂ ਨੇ ਮਾਰੀਆਂ ਗੋ+ਲ਼ੀਆਂ, ਪੁਲਿਸ ਦੀ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਮਗਰੋਂ ਵਾਰ.ਦਾਤ

ਜਲੰਧਰ ਦੇ ਬੱਸ ਅੱਡੇ ਨੇੜੇ ਵੱਡੀ ਵਾਰ.ਦਾਤ, ਟਰੈਵਲ ਏਜੰਟ ਦੀ ਕਾਰ ਘੇਰ ਬਾਈਕ ਸਵਾਰਾਂ ਨੇ ਮਾਰੀਆਂ ਗੋ+ਲ਼ੀਆਂ, ਪੁਲਿਸ ਦੀ ਲਾਅ ਐਂਡ ਆਰਡਰ ਸਬੰਧੀ ਮੀਟਿੰਗ ਮਗਰੋਂ ਵਾਰ.ਦਾਤ


ਵੀਓਪੀ ਬਿਊਰੋ, ਜਲੰਧਰ-ਜਲੰਧਰ ਸ਼ਹਿਰ ਵਿਚ ਬੱਸ ਅੱਡੇ ਨੇੜੇ ਬਾਈਕ ਸਵਾਰਾਂ ਨੇ ਇਕ ਕਾਰ ਨੂੰ ਘੇਰ ਕੇ ਗ਼ੋਲ਼ੀਆਂ ਚਲਾ ਦਿੱਤੀਆਂ। ਦਰਅਸਲ, ਸ਼ੁੱਕਰਵਾਰ ਸਵੇਰੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਕੁਝ ਮਿੰਟਾਂ ਬਾਅਦ ਬੱਸ ਸਟੈਂਡ ਨੇੜੇ ਬਾਈਕ ਸਵਾਰ ਤਿੰਨ ਹਮਲਾਵਰਾਂ ਨੇ ਗੋ+ਲ਼ੀਆਂ ਚਲਾ ਦਿੱਤੀਆਂ।

ਇਹ ਗੋ+ਲ਼ੀਆਂ ਇਕ ਟਰੈਵਲ ਏਜੰਟ ਦੀ ਐੱਮ.ਜੀ. ਕਾਰ ‘ਤੇ ਚਲਾਈਆਂ ਗਈਆਂ, ਜਿਸ ਵਿੱਚੋਂ ਦੋ ਗੋ+ਲ਼ੀਆਂ ਏਜੰਟ ਦੀ ਕਾਰ ਦੇ ਪਿਛਲੇ ਪਾਸੇ ਦੇ ਸ਼ੀਸ਼ੇ ਵਿੱਚ ਲੱਗੀਆਂ। ਇਹ ਵਾਰਦਾਤ ਫਿਰੌਤੀ ਮੰਗਣ ਲਈ ਕੀਤੀ ਗਈ ਹੈ। ਮੌਕੇ ਤੋਂ ਗੋ+ਲ਼ੀਆਂ ਦੇ ਖੋਲ ਬਰਾਮਦ ਹੋਏ ਹਨ। ਥਾਣਾ ਬਾਰਾਂਦਰੀ ਦੀ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਸ਼ੁੱਕਰਵਾਰ ਸਵੇਰੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਲਾਅ ਐਂਡ ਆਰਡਰ ਮੀਟਿੰਗ ਤੋਂ ਬਾਅਦ ਇਸ ਵਾਰਦਾਤ ਨੇ ਜਲੰਧਰ ਵਿਚ ਲਾਅ ਐਂਡ ਆਰਡਰ ਦੀ ਪੋਲ ਖੋਲ੍ਹ ਦਿੱਤੀ ਹੈ।

error: Content is protected !!