ਵਿਧਾਇਕ ਦੀ ਨੂੰਹ ਦੀ ਘਰ ਵਿਚ ਲਟਕਦੀ ਮਿਲੀ ਲਾ.ਸ਼, ਦਰਵਾਜਾ ਖੋਲ੍ਹਿਆ ਤਾਂ ਮੰਜ਼ਰ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਪੁਲਿਸ ਨੇ ਵਿਧਾਇਕ ਦਾ ਘਰ ਕੀਤਾ ਸੀਲ

ਵਿਧਾਇਕ ਦੀ ਨੂੰਹ ਦੀ ਘਰ ਵਿਚ ਲਟਕਦੀ ਮਿਲੀ ਲਾ.ਸ਼, ਦਰਵਾਜਾ ਖੋਲ੍ਹਿਆ ਤਾਂ ਮੰਜ਼ਰ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਪੁਲਿਸ ਨੇ ਵਿਧਾਇਕ ਦਾ ਘਰ ਕੀਤਾ ਸੀਲ

ਵੀਓਪੀ ਬਿਊਰੋ, ਨੈਸ਼ਨਲ-ਇਲਾਕੇ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਵਿਧਾਇਕ ਦੀ ਨੂੰਹ ਦੀ ਲਾ+ਸ਼ ਕਮਰੇ ਵਿਚ ਲਟਕੀ ਹੋਈ ਮਿਲੀ।ਸੂਤਰਾਂ ਮੁਤਾਬਕ ਢਾਲੀ ਸਾਲ ਪਹਿਲਾਂ ਵਿਆਹੀ ਨੇ ਕਮਰੇ ਵਿਚ ਹੀ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਘਟਨਾ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਰ ਨੂੰ ਸੀਲ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


ਮੋਨਿਕਾ ਕਾ ਵਿਆਹ ਵਿਧਾਇਕ ਸੋਹਨਲਾਲ ਕੇ ਬੇਟੇ ਆਦਿਤ ਸੇ ਢਾਈ ਸਾਲ ਪਹਿਲਾ ਹੋਇਆ। ਜਾਣਕਾਰੀ ਅਨੁਸਾਰ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਪਰਾਸੀਆ ਥਾਣਾ ਖੇਤਰ ਦੇ ਮੰਗਲ ਬਾਜ਼ਾਰ ਸਥਿਤ ਘਰ ਵਿੱਚ ਕਾਂਗਰਸ ਵਿਧਾਇਕ ਸੋਹਨਲਾਲ ਵਾਲਮੀਕਿ ਦੀ ਨੂੰਹ ਮੋਨਿਕਾ ਨੇ ਘਰ ਵਿੱਚ ਫਾ.ਹਾ ਲੈ ਲਿਆ। ਸਵੇਰੇ ਕਾਫ਼ੀ ਦੇਰ ਤਕ ਜਦੋਂ ਮੋਨੀਕਾ ਕਮਰੇ ਤੋਂ ਬਾਹਰ ਨਹੀਂ ਆਈ ਤਾਂ ਪਰਿਵਾਰ ਦੇ ਲੋਕਾਂ ਨੇ ਜਿਵੇਂ-ਤਿਵੇਂ ਦਰਵਾਜ਼ਾ ਖੋਲ੍ਹਿਆ ਕਮਰੇ ਅੰਦਰਲਾ ਮੰਜ਼ਰ ਵੇਖ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕਮਰੇ ਵਿਚ ਮੋਨਿਕਾ ਫਾਹੇ ਉਤੇ ਝੂਲ ਰਹੀ ਸੀ। ਤੁਰੰਤ ਉਸ ਨੂੰ ਫਾਹੇ ਤੋਂ ਉਤਾਰ ਕੇ ਪ੍ਰਾਈਵੇਟ ਹਸਪਤਾਲ ਲਿਜਾਇਆ ਿਗਆ, ਜਿੱਥੇ ਡਾਕਟਰਾਂ ਨੇ ਮੋਨਿਕਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮਕਾਨ ਨੂੰ ਸੀਲ ਕਰ ਦਿੱਤਾ ਹੈ, ਨਾਲ ਹੀ ਫੋਰੇਂਸਿਕ ਟੀਮ ਜਾਂਚ ਵਿੱਚ ਜੁਟ ਗਈ ਹੈ।

error: Content is protected !!