Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
13
ਹੁਣ 21 ਸਾਲ ਤੋਂ ਘੱਟ ਉਮਰ ਵਿਚ ਕੁੜੀਆਂ ਦਾ ਨਹੀਂ ਹੋ ਸਕੇਗਾ ਵਿਆਹ ! ਸਰਕਾਰ ਨੇ ਲਿਆ ਫ਼ੈਸਲਾ
Latest News
National
ਹੁਣ 21 ਸਾਲ ਤੋਂ ਘੱਟ ਉਮਰ ਵਿਚ ਕੁੜੀਆਂ ਦਾ ਨਹੀਂ ਹੋ ਸਕੇਗਾ ਵਿਆਹ ! ਸਰਕਾਰ ਨੇ ਲਿਆ ਫ਼ੈਸਲਾ
January 13, 2024
Voice of Punjab
ਹੁਣ 21 ਸਾਲ ਤੋਂ ਘੱਟ ਉਮਰ ਵਿਚ ਕੁੜੀਆਂ ਦਾ ਨਹੀਂ ਹੋ ਸਕੇਗਾ ਵਿਆਹ ! ਸਰਕਾਰ ਨੇ ਲਿਆ ਫ਼ੈਸਲਾ
ਵੀਓਪੀ ਬਿਊਰੋ, ਨੈਸ਼ਨਲ- ਹੁਣ ਵਿਆਹ ਕਰਵਾਉਣ ਲਈ ਲੜਕੀਆਂ ਦੀ ਉਮਰ ਹੱਦ 21 ਸਾਲ ਨਿਰਧਾਰਿਤ ਕੀਤੀ ਜਾਵੇਗੀ। 21 ਸਾਲ ਜਾਂ 21 ਤੋਂ ਵੱਧ ਉਮਰ ਦੀਆਂ ਲੜਕੀਆਂ ਦਾ ਵਿਆਹ ਵਿਆਹ ਕਾਨੂੰਨੀ ਮੰਨਿਆ ਜਾਵੇਗਾ। 21 ਤੋਂ ਘੱਟ ਉਮਰ ਦੀਆਂ ਲੜਕੀਆਂ ਦਾ ਵਿਆਹ ਨਹੀਂ ਹੋ ਸਕੇਗਾ। ਇਹ ਫੈਸਲਾ ਸ਼ਿਮਲਾ ‘ਚ ਹੋਈ ਹਿਮਾਚਲ ਪ੍ਰਦੇਸ਼ ਕੈਬਨਿਟ ਦੀ ਬੈਠਕ ‘ਚ ਲਿਆ ਗਿਆ। ਹਿਮਾਚਲ ਕੈਬਨਿਟ ਮੀਟਿੰਗ ਨੇ ਲੜਕੀ ਦੇ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕਰਨ ਦਾ ਮਤਾ ਪਾਸ ਕਰ ਦਿਤਾ ਹੈ। ਅਜਿਹੇ ‘ਚ ਹੁਣ ਘੱਟੋ-ਘੱਟ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦਾ ਮਤਾ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਸ਼ਿਮਲਾ ‘ਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ‘ਚ ਕੈਬਨਿਟ ਦੀ ਬੈਠਕ ਹੋਈ। ਇਹ ਮੀਟਿੰਗ ਕਰੀਬ 3 ਘੰਟੇ ਚੱਲੀ। ਇਸ ਮੀਟਿੰਗ ਵਿਚ ਹਿਮਾਚਲ ਵਿਚ ਨਵੀਂ ਫਿਲਮ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ। ਫਿਲਮ ਕੌਂਸਲ ਬਣਾਉਣ ਦੀ ਮਨਜ਼ੂਰੀ ਵੀ ਦੇ ਦਿਤੀ ਗਈ ਹੈ। ਨਵੀਂ ਨੀਤੀ ਤਹਿਤ ਹੁਣ ਹਿਮਾਚਲ ਵਿਚ ਸ਼ੂਟਿੰਗ ਲਈ ਲੋੜੀਂਦੀਆਂ ਪ੍ਰਵਾਨਗੀਆਂ ਤਿੰਨ ਦਿਨਾਂ ਵਿਚ ਮਿਲ ਜਾਣਗੀਆਂ। ਇਸ ਤੋਂ ਫਿਲਮ ਨਿਰਮਾਤਾਵਾਂ ਨੂੰ ਫਾਇਦਾ ਹੋਵੇਗਾ। ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਵਿਧਵਾ ਏਕਲ ਨਾਰੀ ਯੋਜਨਾ ਅਤੇ ਹਿਮਾਚਲ ਪ੍ਰਦੇਸ਼ ਡਿਜੀਟਲ ਨੀਤੀ ਨੂੰ ਵੀ ਪ੍ਰਵਾਨਗੀ ਦਿਤੀ ਗਈ ਹੈ।
Post navigation
23 ਦਿਨਾਂ ਤੋਂ ਲਾਪਤਾ ਸੀ ਡੇਢ ਸਾਲਾ ਬੱਚੀ, ਕੱਟਿਆ ਸਿਰ ਮੂੰਹ ਵਿਚ ਲੈ ਪਿੰਡ ਪੁੱਜਾ ਕੁੱਤਾ, ਇਕ ਇਕ ਕਰ ਅੰਗ ਇਕੱਠੇ ਕਰਦੀ ਰਹੀ ਪੁਲਿਸ…
ਦੋਸਤਾਂ ਨਾਲ ਸ਼ਰਤ ਲਾ ਲੈ ਲਿਆ ਪੁੱਠਾ ਪੰਗਾ, ਪੂਰਾ ਆਂਡਾ ਨਿਗਲਣ ਕਾਰਨ ਮੁੰਡੇ ਦੀ ਹੋ ਗਈ ਮੌ.ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us