ਅਸੀਂ ਅਕਸਰ ਹੀ ਬਾਹਰ ਖਾਣ ਦੇ ਸ਼ੌਕੀਨ ਹੁੰਦੇ ਹਾਂ ਪਰ ਫਲ ਫਰੂਟ ਸਾਡੀ ਸਿਹਤ ਲਈ ਨਾ ਸਿਰਫ ਵਧੀਆਂ ਹੁੰਦੇ ਨੇ ਸਾਨੂੰ ਜਰੂਰੀ ਵਿਟਾਮਿਨ ਵੀ ਦਿੰਦੇ ਨੇ ਪਰ ਜੇਕਰ ਤੁਸੀ ਵੀ ਫਰੂਟ ਖ੍ਰੀਦਣ ਲਈ ਸਬਜ਼ੀ ਮੰਡੀ ਜਾ ਰਹੇ ਹੋ ਤਾਂ ਪੈਕਿੰਗ ਵਾਲੀੳਾਂ ਚੀਜ਼ਾ ਸੋਚ ਸਮਝ ਕੇ ਖਰੀਦੋ ਇਹ ਚੀਜ਼ ਤੁਹਾਡੀ ਸਿਹਤ ਲਈ ਹਾਨੀਕਾਰਨ ਹੋ ਸਕਦੀੳਾਂ ਜੇਕਰ ਫਰੂਟ ਮੰਡੀ ਵਿਚ ਛਾਪੇਮਾਰ ਿਨਾ ਹੁੰਦੀ ਤਾਂ ਇਹ ਚੀਜ਼ਾਂ ਸਹਮਣੇ ਵੀ ਨਾ ਆਉਂਦੀਆ
ਲੁਧਿਆਣ ਾਦੇ ਫੂਡ ਕਮਿਸ਼ਨਰ ਦੇ ਵੱਲੋਂ ਸਬਜ਼ੀ ਮੰਡੀ ਵਿਚ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਡੱਬਿਆ ਵਿਚ ਖਰਾਬ ਇਮਲੀ ਦੇ ਪੈਕੇਟ ਨਸਟ ਕਰਵਾਏ ਗਏ ਇਹਨਾਂ ਪੈਕੇਟਾ ਦੇ ਉਪਰ ਐਕਪਾਈਰੀ ਡੇਟ 2025 ਦੀ ਸੀ{ਪਰ ਅੰਦਰ ਇਮਲੀ ਬਿਲਕੁਲ ਸੜ੍ਹੀ ਹੋਈ ਸੀ
ਜਦਕਿ ਦੁਕਾਨਦਾਰਾਂ ਦਾ ਕਹਿਣਾ ਸੀ ਕਿੳ ੁਹਨਾ ਨੂੰ ਨਹੀਂ ਪਤਾ ਸੀ ਅੰਦਰ ਇਸ ਤਰ੍ਹਾ ਇਮਲੀ ਸੜ ਚੁੱਕੀ ਹੈ .ਫੂਡ ਕਮਿਸ਼ਨਰ ਮੁਤਾਬਿਕ ਉਹਨਾਂ ਵੱਲੋ ਇਹ ਛਾਪੇਮਾਰੀ ਸੋਸ਼ਲ ਮੀਡੀਆਂ ਤੇ ਇਕ ਵੀਡੀਆਂ ਵਾਇਰਲ ਹੋਣ ਤੇ ਕੀਤੀ ਗਈ ਸੀ
ਹਾਲਾਕਿ ਇਸ ਦੌਰਾਨ ਕਈ ਦੁਕਾਨਦਾਰ ਫੁਸ ਕਮਿਸ਼ਨਰ ਨਾਲ ਬਹਿਸਦੇ ਵੀ ਨਜਰ ਆਏ