Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
3
ਉਮਰ ਨੂੰ 10 ਸਾਲ ਪਿੱਛੇ ਧੱਕ ਦੇਵੇਗੀ ਇਹ ਇਕ ਚੀਜ਼, ਰੋਜ਼ਾਨਾ ਇਸਤੇਮਾਲ ਨਾਲ ਝੁਰੀਆਂ ਹੋ ਜਾਣਗੀਆਂ ਗ਼ਾਇਬ !
international
Latest News
National
ਉਮਰ ਨੂੰ 10 ਸਾਲ ਪਿੱਛੇ ਧੱਕ ਦੇਵੇਗੀ ਇਹ ਇਕ ਚੀਜ਼, ਰੋਜ਼ਾਨਾ ਇਸਤੇਮਾਲ ਨਾਲ ਝੁਰੀਆਂ ਹੋ ਜਾਣਗੀਆਂ ਗ਼ਾਇਬ !
May 3, 2024
Voice of Punjab
ਚਾਹੇ ਔਰਤ ਹੋਵੇ ਜਾਂ ਮਰਦ, ਸਕਿਨ ਦੀ ਦੇਖਭਾਲ ਲਈ ਅੱਜ ਦੋਵਾਂ ਲਈ ਹੀ ਮਾਰਕੀਟ ‘ਚ ਢੇਰ ਸਾਰੇ ਬਿਊਟੀ ਪ੍ਰੋਡਕਟਸ ਮੌਜੂਦ ਹਨ, ਜਿਨ੍ਹਾਂ ਦਾ ਇਸੇਤਮਾਲ ਧੜੱਲੇ ਨਾਲ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਜਦੋਂ ਉਨ੍ਹਾਂ ਦੇ ਨਤੀਜਿਆਂ ਯਾਨੀ ਸਕਿਨ ‘ਤੇ ਹੋਣ ਵਾਲੇ ਫਾਇਦੇ ਦੀ ਗੱਲ ਆਉਂਦੀ ਹੈ ਤਾਂ ਲੋਕਾਂ ਦੇ ਹੱਥ ਨਿਰਾਸ਼ਾ ਹੀ ਲਗਦੀ ਹੈ।
ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵੀ ਸਕਿਨ ਕੇਅਰ ਉਤਪਾਦ ਤੋਂ ਸਹੀ ਨਤੀਜੇ ਪ੍ਰਾਪਤ ਕਰਨ ਲਈ ਮਾਸਪੇਸ਼ੀਆਂ ਦਾ ਆਰਾਮਦਾਇਕ ਹੋਣਾ ਸਭ ਤੋਂ ਜ਼ਰੂਰੀ ਹੁੰਦਾ ਹੈ ਤੇ ਬਿਹਤਰ ਖੂਨ ਦਾ ਪ੍ਰਵਾਹ ਤੇ ਫੇਸ ਰੋਲਰ ਇਸ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਆਓ ਜਾਣਦੇ ਹਾਂ ਕੀ ਹੈ ਬਿਊਟੀ ਟੂਲ ਤੇ ਕਿਵੇਂ ਕਰ ਸਕਦੇ ਹਾਂ ਇਸ ਦਾ ਇਸਤੇਮਾਲ।
ਫੇਸ ਰੋਲਰ’ ਇਕ ਬਿਊਟੀ ਟੂਲ ਹੈ ਜੋ ਅੱਜਕਲ੍ਹ ਕਾਫੀ ਟ੍ਰੈਂਡ ‘ਚ ਹੈ। ਚਮਕਦਾਰ ਤੇ ਯੰਗ ਸਕਿਨ ਦੀ ਇੱਛਾ ‘ਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਮਸਾਜ ਟੂਲ ਹੈ ਜਿਸ ਨਾਲ ਚਿਹਰੇ ਤੇ ਗਰਦਨ ਦੇ ਹਿੱਸੇ ਦੀ ਮਸਾਜ ਕੀਤੀ ਜਾ ਸਕਦੀ ਹੈ। ਇਸ ਦੀ ਰੋਜ਼ਾਨਾ ਵਰਤੋਂ ਨਾਲ ਬਲੱਡ ਸਰਕੂਲੇਸ਼ਨ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ, ਜਿਸ ਨਾਲ ਬੁਢਾਪੇ ਨੂੰ ਰੋਕਣ ਦੇ ਕਈ ਫਾਇਦੇ ਮਿਲਦੇ ਹਨ।
ਜੇਕਰ ਤੁਸੀਂ ਵੀ ਕਿਲ-ਮੁਹਾਸੇ, ਫਾਈਨ ਲਾਈਨਸ ਤੇ ਦਾਗ-ਧੱਬਿਆਂ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਦੀ ਵਰਤੋਂ ਨਾਲ ਫਾਇਦਾ ਹੋ ਸਕਦਾ ਹੈ। ਰਾਤ ਦਾ ਸਮਾਂ ਇਸਦੇ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ, ਜਦੋਂ ਸਕਿਨ ਰਿਲੈਕਸ ਮੋਡ ‘ਚ ਚਲੀ ਜਾਂਦੀ ਹੈ। ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੀ ਵਰਤੋਂ ਕਿਵੇਂ ਕਰੀਏ।
Post navigation
ਪਿਓ ਦੀ ਕਰੂਰਤਾ… ਆਪਣੇ 6 ਸਾਲ ਦੇ ਪੁੱਤ ਨੂੰ ਦੌੜਾਅ-ਦੌੜਾਅ ਕੇ ਮਾਰ’ਤਾ, Video Viral
ਵਾਰ-ਵਾਰ ਮਿਹਨਤ ਕਰਨ ਤੋਂ ਬਚਣ ਲਈ ਨੌਜਵਾਨ ਨੇ ਲਗਾਇਆ ਜੁਗਾੜ, ਘੜ੍ਹੇ ਚੋਂ ਆਟੋਮੈਟਿਕ ਨਿਕਲੇਗਾ ਪਾਣੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us