ਪੰਜਾਬ ਵਿੱਚ 55 ਫੀਸਦੀ ਤੋਂ ਪਾਰ ਹੋਈ ਪੋਲਿੰਗ, ਲੋਕਾਂ ‘ਚ ਖਾਸਾ ਉਤਸ਼ਾਹ

ਪੰਜਾਬ ਵਿੱਚ 55 ਫੀਸਦੀ ਤੋਂ ਪਾਰ ਹੋਈ ਪੋਲਿੰਗ, ਲੋਕਾਂ ‘ਚ ਖਾਸਾ ਉਤਸ਼ਾਹ

ਵੀਓਪੀ ਬਿਊਰੋ- ਲੋਕ ਸਭਾ ਚੋਣਾਂ ਦੇ ਆਖਰੀ ਅਤੇ ਸੱਤਵੇਂ ਪੜਾਅ ਦੀਆਂ ਹੋ ਰਹੀਆਂ ਚੋਣਾਂ ਬਾਰੇ ਲਗਾਤਾਰ ਅਪਡੇਟ ਦਿੱਤੀ ਜਾ ਰਹੀ ਹੈ। ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੀਆਂ ਵੀ 13 ਲੋਕ ਸਭਾ ਸੀਟਾਂ ਉੱਤੇ ਆਖਰੀ ਪੜਾਅ ਵਿੱਚ ਪੋਲਿੰਗ ਹੋ ਰਹੀ ਹੈ, ਸ਼ਾਮ 5 ਵਜੇ ਤੱਕ ਪੂਰੇ ਪੰਜਾਬ ਵਿੱਚ 55.20 ਫੀਸਦੀ ਵੋਟਿੰਗ ਕੰਪਲੀਟ ਹੋ ਚੁੱਕੀ ਹੈ।

ਇਸ ਦੌਰਾਨਅੰਮ੍ਰਿਤਸਰ ਵਿੱਚ 48.55
ਅਨੰਦਪੁਰ ਸਾਹਿਬ ਵਿੱਚ 55.02
ਬਠਿੰਡਾ ਵਿੱਚ 59.25
ਫਰੀਦਕੋਟ -54.38
ਫ਼ਤਿਹਗੜ੍ਹ-54.55
ਫਿਰੋਜ਼ਪੁਰ-57.68
ਗੁਰਦਾਸਪੁਰ-58.34
ਹੁਸ਼ਿਆਰਪੁਰ-52.39
ਜਲੰਧਰ-53.66
ਖਡੂਰ ਸਾਹਿਬ-55.90
ਲੁਧਿਆਣਾ-52.22
ਪਟਿਆਲਾ-58.18
ਸੰਗਰੂਰ-57.21
ਫੀਸਦੀ ਵੋਟਿੰਗ ਦਰਜ ਹੋਈ ਹੈ।

error: Content is protected !!