ਪ੍ਰਧਾਨਮੰਤਰੀ ਬਾਜੇਕੇ ਨੂੰ ਲੈਕੇ ਜੇਲ੍ਹ ਤੋਂ ਆਈ ਬੁਰੀ ਖਬਰ, ਪ੍ਰਧਾਨਮੰਤਰੀ ਦੀ ਵਿਗੜੀ ਸਿਹਤ, ਹਸਪਤਾਲ ਭਰਤੀ,ਹੋਇਆ ਮਾਨਸਿਕ ਰੋਗੀ!

ਅੰਮ੍ਰਿਤਪਾਲ ਨੂੰ ਲੈਕੇ ਆ ਰਹੀ ਵੱਡੀ ਖ਼ਬਰ

ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨਮੰਤਰੀ ਬਾਜੇਕੇ ਦੀ ਵਿਗੜੀ ਸਿਹਤ

ਅਸਾਮ ਦੀ ਡਿਬਰੁਗੜ ‘ਚ ਜੇਲ੍ਹ ‘ਚ ਹੈ ਬੰਦ ਬਾਜੇਕੇ

ਤਬੀਅਤ ਵਿਗੜਨ ਮਗਰੋਂ ਹਸਪਤਾਲ ‘ਚ ਕਰਾਇਆ ਗਿਆ ਦਾਖਲ

ਪ੍ਰਧਾਨਮੰਤਰੀ ਬਾਜੇਕੇ ‘ਤੇ ਵੀ ਲੱਗੀ ਹੋਈ ਹੈ NSA

ਹਸਪਲਾਤ ਦੇ ਮੈਡੀਸਿਨ ਵਿੰਗ ਭਰਤੀ ਪ੍ਰਧਾਨਮੰਤਰੀ ਬਾਜੇਕੇ

ਭਗਵੰਤ ਸਿੰਘ ਉਰਫ ‘ਪ੍ਰਧਾਨ ਮੰਤਰੀ ਬਾਜੇਕੇ’ ਨੂੰ ਕੱਲ੍ਹ ਸ਼ਾਮ ਅਸਾਮ ਮੈਡੀਕਲ ਕਾਲਜ ਹਸਪਤਾਲ (ਏਐਮਸੀਐਚ) ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਖਰਾਬ ਹੋਣ ਕਾਰਨ ਇਥੇ ਇਲਾਜ ਚੱਲ ਰਿਹਾ ਹੈ।

ਦੱਸ ਦਈਏ ਕਿ ਭਗਵੰਤ ਸਿੰਘ ਇਸ ਸਮੇਂ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐਸਏ) ਦੇ ਤਹਿਤ ਨੌਂ ਸਾਥੀਆਂ ਦੇ ਨਾਲ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

ਦੱਸਿਆ ਜਾ ਰਿਹਾ ਹੈ ਕਿ ਉਹ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹੈ। ਉਸ ਨੂੰ ਇਲਾਜ ਲਈ AMCH ਦੇ ਮੈਡੀਸਨ ਵਿੰਗ ਵਿੱਚ ਦਾਖਲ ਕਰਵਾਇਆ ਗਿਆ ਹੈ।

error: Content is protected !!