Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
24
ਉਡਾਨ ਭਰਦੇ ਹੀ ਕ੍ਰੇਸ਼ ਹੋਇਆ 19 ਯਾਤਰੀਆਂ ਨੂੰ ਲੈਕੇ ਉੱਡਆਿ ਜਹਾਜ਼, 18 ਲੋਕਾਂ ਦੀ ਮੌ+ਤ, ਇੱਕ ਪਾਇਲੇਟ ਬਚਿਆ ਜ਼ਿੰਦਾ
Accident
Delhi
international
Latest News
National
Punjab
ਉਡਾਨ ਭਰਦੇ ਹੀ ਕ੍ਰੇਸ਼ ਹੋਇਆ 19 ਯਾਤਰੀਆਂ ਨੂੰ ਲੈਕੇ ਉੱਡਆਿ ਜਹਾਜ਼, 18 ਲੋਕਾਂ ਦੀ ਮੌ+ਤ, ਇੱਕ ਪਾਇਲੇਟ ਬਚਿਆ ਜ਼ਿੰਦਾ
July 24, 2024
Voice of Punjab
ਨੇਪਾਲ ਦੀ ਰਾਜਧਾਨੀ ਕਠਮੰਡੂ ਵਿੱਚ ਟੇਕ ਆਫ ਦੌਰਾਨ ਇੱਕ ਯਾਤਰੀ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ਵਿੱਚ 19 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਕਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਮਿਲੀ ਜਾਣਕਾਰੀ ਮੁਤਾਬਕ ਜਹਾਜ਼ ਸੋਰਯਾ ਏਅਰਲਾਈਨ ਦਾ ਸੀ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਹਾਜ਼ ਟੇਕਆਫ ਦੇ ਦੌਰਾਨ ਰਨਵੇ ‘ਤੇ ਫਿਸਲ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਜਹਾਜ ’ਚ ਸਵਾਰ 19 ਲੋਕਾਂ ’ਚੋਂ 18 ਦੀ ਮੌਤ ਹੋ ਗਈ ਹੈ। ਜਖਮੀ ਪਾਇਲਟ ਕੈਪਟਨ ਮਨੀਸ਼ ਸਾਕਿਆ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਹਾਜ ਕਾਠਮੰਡੂ ਤੋਂ ਪੋਖਰਾ ਜਾ ਰਿਹਾ ਸੀ। ਜਹਾਜ ਨੇ ਤ੍ਰਿਭੁਵਨ ਹਵਾਈ ਅੱਡੇ ਤੋਂ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਸਵੇਰੇ ਕਰੀਬ 11 ਵਜੇ ਕਰੈਸ਼ ਹੋ ਗਿਆ। 9- ਜਹਾਜ ਸੂਰਿਆ ਏਅਰਲਾਈਨਜ ਦਾ ਸੀ। ਕਾਠਮੰਡੂ ਪੋਸਟ ਮੁਤਾਬਕ ਪੁਲਿਸ ਤੇ ਫਾਇਰਫਾਈਟਰਜ ਦੀਆਂ ਟੀਮਾਂ ਮੌਕੇ ’ਤੇ ਬਚਾਅ ਕਾਰਜ ਚਲਾ ਰਹੀਆਂ ਹਨ।
ਮਿਲੀ ਜਾਣਕਾਰੀ ਮੁਤਾਬਕ ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਬਾਅਦ ਜਹਾਜ ਵਿੱਚ ਅੱਗ ਲੱਗ ਗਈ। ਇਸ ਨੂੰ ਤੁਰੰਤ ਬੁਝਾਇਆ ਗਿਆ। ਘਟਨਾ ਵਾਲੀ ਥਾਂ ਤੋਂ ਸਾਹਮਣੇ ਆਈਆਂ ਤਸਵੀਰਾਂ ’ਚ ਧੂੰਏਂ ਦਾ ਗੁਬਾਰ ਉੱਠਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਹਾਦਸੇ ਦੇ ਕਾਰਨਾਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਘਟਨਾ ਸਥਾਨ ’ਤੇ ਮੌਜੂਦ ਚਸ਼ਮਦੀਦਾਂ ਨੇ ਗੱਲਬਾਤ ਕਰਦਿਆਂ ਦੱਸਿਆ, ‘ਜਹਾਜ ਨੇ ਰਨਵੇਅ ਦੇ ਦੱਖਣੀ ਸਿਰੇ ਤੋਂ ਉਡਾਨ ਭਰੀ ਸੀ। ਜਹਾਜ ਨੂੰ ਅਚਾਨਕ ਝਟਕਾ ਲੱਗਿਆ ਤੇ ਉਸ ਦਾ ਵਿੰਗ ਜਮੀਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਜਹਾਜ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ‘ਬੁੱਧ’ ਡਿੱਗ ਪਿਆ।
Post navigation
ਛਬੀਲ ਪੀਣ ਲਈ ਰੁਕੇ ਨੂੰ ਤੇਜ਼ ਰਫਤਾਰ ਬੱਸ ਨੇ ਮਾਰੀ ਟੱਕਰ,ਮਾਂ ਦੇ ਹੱਥੋਂ ਛੁੱਟਿਆ 10 ਮਹੀਨੇ ਦਾ ਮਾਸੂਮ ਆਇਆ ਬੱਸ ਥੱਲੇ
ਚਾਈ-ਚਾਈ ਵਿਆਹ ਤੋਂ ਪਰਤ ਰਹੇ ਸਨ ਨੌਜਵਾਨ,ਅੱਗੇ ਅਣਹੋਣੀ ਕਰ ਰਹੀ ਸੀ ਇੰਤਜ਼ਾਰ, ਖਾਈ ‘ਚ ਕਾਰ ਡਿੱਗਣ ਨਾਲ 2 ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us