Skip to content
Tuesday, December 24, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
29
ਅੱਧੀ ਰਾਤ ਨੂੰ ਛਿੜੀ ਖੰਘ ਤਾਂ ਭੁਲੇਖੇ ਨਾਲ ਨੌਜਵਾਨ ਪੀ ਗਿਆ ਜ਼ਹਿਰੀਲੀ ਚੀਜ਼, ਹਸਪਤਾਲ ‘ਚ ਹੋਈ ਮੌ+ਤ
Crime
international
jalandhar
Latest News
National
Politics
Punjab
ਅੱਧੀ ਰਾਤ ਨੂੰ ਛਿੜੀ ਖੰਘ ਤਾਂ ਭੁਲੇਖੇ ਨਾਲ ਨੌਜਵਾਨ ਪੀ ਗਿਆ ਜ਼ਹਿਰੀਲੀ ਚੀਜ਼, ਹਸਪਤਾਲ ‘ਚ ਹੋਈ ਮੌ+ਤ
August 29, 2024
Voice of Punjab
ਅਬੋਹਰ ‘
ਚ ਇਕ ਵਿਅਕਤੀ ਨੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪਿੰਡ ਮਹਿਰਾਣਾ ਦੇ ਰਹਿਣ ਵਾਲੇ ਨੌਜਵਾਨ ਨੇ ਬੁੱਧਵਾਰ ਨੂੰ ਗਲਤੀ ਨਾਲ ਜ਼ਹਿਰੀਲੀ ਦਵਾਈ ਖਾ ਲਈ,
ਜਿਸ ਤੋਂ ਬਾਅਦ ਉਸ ਨੂੰ ਸ਼੍ਰੀਗੰਗਾਨਗਰ ਦਾਖਲ ਕਰਵਾਇਆ ਗਿਆ,
ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ,
ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਅੰਕਿਤ ਦੀ ਉਮਰ ਕਰੀਬ 23 ਸਾਲ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ।
ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ ਇਕ ਹਫ਼ਤਾ ਪਹਿਲਾਂ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ ਅਤੇ ਜ਼ਿਆਦਾ ਖੰਘ ਹੋਣ ਕਾਰਨ ਉਸ ਦੀ ਦਵਾਈ ਚੱਲ ਰਹੀ ਸੀ।
ਬੀਤੀ ਰਾਤ ਜਦੋਂ ਅੰਕਿਤ ਸੌਂ ਗਿਆ ਤਾਂ ਉਸ ਨੂੰ ਖੰਘ ਛਿੜ ਪਈ। ਜਿਸ ‘ਤੇ ਖੰਘ ਦੀ ਦਵਾਈ ਦੀ ਬਜਾਏ ਅਚਾਨਕ ਨੇੜੇ ਪਈ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ।
Post navigation
ਦੇਖ ਲਓ ਚੋਰਾਂ ਦੇ ਕਾਰਨਾਮੇ, ਹਾਦਸੇ ਦਾ ਸ਼ਿਕਾਰ ਹੋਈ ਗੱਡੀ ਦੇ ਟਾਇਰ ਚੋਰੀ ਕਰਕੇ ਹੋਏ ਫਰਾਰ
ਭਰਾਵਾਂ ਨਾਲ ਲੜਕੇ ਕੁੜੀ ਨੇ ਮਾਰੀ ਨਹਿਰ ‘ਚ ਛਾਲ, ਭੈਣ ਨੂੰ ਬਚਾਉਂਣ ਲਈ ਭਰਾ ਵੀ ਕੁੱਦੇ, ਭੈਣ ਭਰਾ ਦੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us