ਮ੍ਰਿਤਕ ਕੁੜੀ ਦੀ ਪਹਿਚਾਣ ਲਵਪ੍ਰੀਤ ਕੌਰ ਉਮਰ 29 ਸਾਲ ਵਜੋਂ ਹੋਈ ਹੈ ਅਤੇ ਮ੍ਰਿਤਕ ਲੜਕੇ ਦੀ ਪਹਿਚਾਣ ਮੋਹਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਛੋਟੀ ਜਿਹੀ ਲੜਾਈ ਹੋਈ ਸੀ। ਜਿਸ ਨੂੰ ਲੈ ਕੇ ਲੜਕੀ ਭਾਖੜਾ ਨਹਿਰ ਪਹੁੰਚ ਗਈ।
ਜਿਸ ਨੂੰ ਲੱਭਦੇ-ਲੱਭਦੇ ਜਦੋਂ ਉਸ ਦੇ ਭਰਾ ਭਾਖੜਾ ‘ਤੇ ਪਹੁੰਚੇ ਤਾਂ ਕੁੜੀ ਨੇ ਭਾਖੜਾ ‘ਚ ਛਾਲ ਮਾਰ ਦਿੱਤੀ। ਫਿਲਹਾਲ ਮ੍ਰਿਤਕ ਕੁੜੀ ਦੀ ਲਾਸ਼ ਨੂੰ ਗੋਤਾਖੋਰ ਯੂਨੀਅਨ ਨੇ ਬਾਹਰ ਕੱਢਿਆ ਹੈ ਅਤੇ ਮੁੰਡੇ ਦੀ ਭਾਲ ਜਾਰੀ ਹੈ। ਇਹ ਪਰਿਵਾਰ ਰਿਵਾਸ ਬ੍ਰਾਹਮਣਾ ਦਾ ਰਹਿਣ ਵਾਲਾ ਸੀ ਜਿਹੜਾ ਪਟਿਆਲਾ ਦੇ ਡਕਾਲਾ ਰੋਡ ਦੇ ਉੱਪਰ ਸਥਿਤ ਹੈ।