ਤਿਉਹਾਰ ਬਣਿਆ ਲੋਕਾਂ ਲਈ ਕਾਲ, ਨਦੀ ‘ਚ ਡੁੱਬਣ ਨਾਲ 43 ਲੋਕਾਂ ਦੀ ਮੌ+ਤ, ਡੁੱਬਣ ਵਾਲਿਆਂ ‘ਚ 37 ਬੱਚੇ ਵੀ ਸ਼ਾਮਿਲ

ਤਿਉਹਾਰ ਬਣਿਆ ਲੋਕਾਂ ਲਈ ਕਾਲ, ਨਦੀ ਬਿਹਾਰ ਵਿੱਚ ਜੀਵਿਤਪੁਤ੍ਰਿਕਾ ਵ੍ਰਤ ਤਿਉਹਾਰ ਦੌਰਾਨ ਵੱਖ-ਵੱਖ ਘਟਨਾਵਾਂ ਵਿੱਚ 37 ਬੱਚਿਆਂ ਸਮੇਤ 43 ਲੋਕ ਨਦੀਆਂ ਅਤੇ ਤਾਲਾਬਾਂ ਵਿੱਚ ਪਵਿੱਤਰ ਇਸ਼ਨਾਨ ਕਰਦੇ ਸਮੇਂ ਡੁੱਬ ਗਏ ਅਤੇ ਤਿੰਨ ਹੋਰ ਲਾਪਤਾ ਹੋ ਗਏ।

ਸੂਬਾ ਸਰਕਾਰ ਨੇ ਵੀਰਵਾਰ ਨੂੰ ਇੱਕ ਬਿਆਨ ‘ਚ ਇਹ ਜਾਣਕਾਰੀ ਦਿੱਤੀ।

ਇਹ ਘਟਨਾਵਾਂ ਬੁੱਧਵਾਰ ਨੂੰ ਤਿਉਹਾਰ ਦੌਰਾਨ ਸੂਬੇ ਦੇ 15 ਜ਼ਿਲ੍ਹਿਆ ‘ਚ ਵਾਪਰੀਆਂ।

ਜੀਵਿਤਪੁਤ੍ਰਿਕਾ ਤਿਉਹਾਰ ਦੌਰਾਨ, ਔਰਤਾਂ ਆਪਣੇ ਬੱਚਿਆਂ ਦੀ ਤੰਦਰੁਸਤੀ ਲਈ ਵਰਤ ਰੱਖਦੀਆਂ ਹਨ।r

error: Content is protected !!