Skip to content
Friday, November 29, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
29
ਵਾਰ ਵਾਰ ਕਰਦਾ ਸੀ ਵਿਆਹ ਲਈ ਤਰਲੇ ਪ੍ਰੇਮਿਕਾ ਨਾ ਮੰਨੀ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
Accident
Crime
Latest News
National
Politics
Punjab
ਵਾਰ ਵਾਰ ਕਰਦਾ ਸੀ ਵਿਆਹ ਲਈ ਤਰਲੇ ਪ੍ਰੇਮਿਕਾ ਨਾ ਮੰਨੀ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ
November 29, 2024
voicepunj1
ਅੰਮ੍ਰਿਤਸਰ ਦੇ ਬਟਾਲਾ ਰੋਡ ਸੰਧੂ ਕਲੋਨੀ ਵਿੱਚ ਇੱਕ ਪ੍ਰਵਾਸੀ ਨੌਜਵਾਨ ਨੇ ਉਸ ਸਮੇਂ ਖੌਫਨਾਕ ਕਦਮ ਚੁੱਕ ਲਿਆ ਜਦੋਂ ਉਸਦੀ ਪ੍ਰੇਮਿਕਾ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਨੌਜਵਾਨ ਨੇ ਆਤਮ ਹੱਤਿਆ ਕਰ ਲਈ ।
ਜਿਸਤੋਂ ਬਾਅਦ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਵਿਜੇ ਨਗਰ ਪੁਲਿਸ ਚੌਂਕੀ ਵਿਖੇ ਪਹੁੰਚ ਕੇ ਇਨਸਾਫ ਵੀ ਗੁਹਾਰ ਲਗਾਈ ਇਸ ਦੌਰਾਨ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਦੇ ਲੜਕੀ ਨਾਲ ਕਾਫੀ ਲੰਬੇ ਸਮੇਂ ਤੋਂ ਰਿਲੇਸ਼ਨ ਸੀ ਅਤੇ ਅਕਸਰ ਹੀ ਇਹਨਾਂ ਦੋਨਾਂ ਦੇ ਵਿਆਹ ਦੀ ਗੱਲ ਹੋਣੀ ਤਾਂ ਲੜਕੀ ਦੇ ਘਰ ਵਾਲੇ ਵਿਆਹ ਤੋਂ ਮਨਾ ਕਰ ਦਿੰਦੇ ਸਨ
ਲੜਕੀ ਦੇ ਪਰਿਵਾਰ ਵੱਲੋਂ ਵੀ ਸਾਡੇ ਲੜਕੇ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੋਂ ਦੁਖੀ ਹੋ ਕੇ ਸਾਡੇ ਲੜਕੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ। ਉੱਥੇ ਹੀ ਮ੍ਰਿਤਕ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਰੋ ਰੋ ਇਨਸਾਫ ਦੀ ਗੁਹਾਰ ਲਗਾਈ ਅਤੇ ਲੜਕੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਤੇ ਕਾਰਵਾਈ ਦੀ ਮੰਗ ਕੀਤੀ।
ਇਸ ਮਾਮਲੇ ਚ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਦੇ ਪਰਿਵਾਰ ਨੇ ਆਰੋਪ ਲਗਾਇਆ ਹੈ
ਕਿ ਲੜਕੀ ਅਤੇ ਉਸਦੇ ਪਰਿਵਾਰ ਵਾਲੇ ਵਿਆਹ ਲਈ ਨਹੀਂ ਸੀ ਮੰਨਦੇ ਜਿਸ ਕਰਕੇ ਉਹਨਾਂ ਦੇ ਬੇਟੇ ਨੇ ਆਤਮਹੱਤਿਆ ਕੀਤੀ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ
Post navigation
ਡਰਾਈਵਰ ਦੀ ਲਾਪਰਵਾਹੀ ਬਣੀ ਕਾਲ, ਬੱਸ ਪਲਟਣ ਕਾਰਨ 9 ਸਵਾਰੀਆਂ ਦੀ ਮੌ+ਤ, ਡਰਾਈਵਰ ਮੌਕੇ ਤੋਂ ਫਰਾਰ
ਤਾਏ ਦੇ ਫੁੱਲ ਤਾਰਨ ਜਾਂਦੇ ਨੌਜਵਾਨ ਦਾ ਘਾਤ ਲਾ ਕੇ ਕੀਤਾ ਕ+ਤ+ਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us