ਪੰਜਾਬ ਪੁਲਿਸ ‘ਚ ਖੁੱਲ੍ਹੀਆਂ ਭਰਤੀਆਂ, ਨੌਜਵਾਨਾਂ ਦੇ ਖਿੜੇ ਚਿਹਰੇ, ਦੇਖੋ ਕਿੰਨੀਆਂ ਪੋਸਟਾਂ ਨੇ

ਪੰਜਾਬ ਪੁਲਿਸ ‘ਚ ਖੁੱਲ੍ਹੀਆਂ ਭਰਤੀਆਂ, ਨੌਜਵਾਨਾਂ ਦੇ ਖਿੜੇ ਚਿਹਰੇ, ਦੇਖੋ ਕਿੰਨੀਆਂ ਪੋਸਟਾਂ ਨੇ

Punjab Police, latest news

ਚੰਡੀਗੜ੍ਹ (ਵੀਓਪੀ ਬਿਊਰੋ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਿਖਿਆ ਕਿ – ਵਾਅਦੇ ਮੁਤਾਬਿਕ ਪੰਜਾਬ ਪੁਲਿਸ ਵਿਭਾਗ ‘ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਨੇ। 21 ਫ਼ਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ। ਜ਼ਿਲ੍ਹਾ ਕਾਡਰ ‘ਚ 1261 ਅਤੇ ਹਥਿਆਰਬੰਦ ਕਾਡਰ ‘ਚ 485 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।

ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ।

…….

वादे के अनुसार पंजाब पुलिस विभाग में कुल 1746 नई रिक्तियां निकाली गई हैं। 21 फरवरी से 13 मार्च तक नौजवान आवेदन कर सकते हैं। ज़िला काडर में 1261 और हथियारबंद काडर में 485 रिक्तियों पर भर्ती की जाएगी।

हमारी सरकार का उद्देश्य रंगला पंजाब बनाना है जिसमें नौजवानों की भूमिका सबसे अहम है और यह सपना युवाओं को अधिक से अधिक रोज़गार देनेदेने से ही पूरा हो सकता है। आने वाले दिनों में और भी सरकारी नौकरियाँ नौजवानों का इंतजार कर रही हैं। विवरण जल्द साझा किए जाएंगे।

error: Content is protected !!