3.8 ਫੁੱਟ ਦੇ ਨਿਤਿਨ ਨੂੰ ਮਿਲੀ ਦੁਲਹਨ, ਬਿਨਾ ਦਾਜ ਤੋਂ ਕਰਵਾਇਆ ਵਿਆਹ

3.8 ਫੁੱਟ ਦੇ ਨਿਤਿਨ ਨੂੰ ਮਿਲੀ ਦੁਲਹਨ, ਬਿਨਾ ਦਾਜ ਤੋਂ ਕਰਵਾਇਆ ਵਿਆਹ

ਅੰਬਾਲਾ (ਵੀਓਪੀ ਬਿਊਰੋ) Ambala, nitin, marriage ਕਹਿੰਦੇ ਨੇ ਜੋੜੀਆਂ ਉੱਪਰ ਵਾਲਾ ਬਣਾ ਕੇ ਭੇਜਦਾ ਹੈ। ਹਰ ਇੱਕ ਦਾ ਸਾਥ ਦੇਣ ਲਈ ਦੁਨੀਆ ‘ਤੇ ਕੋਈ ਨਾ ਕੋਈ ਰੱਬ ਨੇ ਸਿਰਜਿਆ ਹੋਇਆ ਹੈ। ਹਰ ਇੱਕ ਕਿਸੇ ਦੇ ਲਈ ਕੋਈ ਨਾ ਕੋਈ ਖਾਸ ਜਰੂਰ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੰਬਾਲਾ ਦੇ ਰਹਿਣ ਵਾਲੇ ਨਿਤਿਨ ਦੀ, ਜਿਸ ਦਾ ਕੱਦ ਸਿਰਫ ਤਿੰਨ ਫੁੱਟ ਅੱਠ ਇੰਚ ਹੈ।

ਲੋਕ ਪਹਿਲਾਂ ਤਿੰਨ ਫੁੱਟ ਅੱਠ ਇੰਚ ਕੱਦ ਕਾਰਨ ਸਾਰੇ ਨੀਤਿਨ ਨੂੰ ਮਖੌਲ ਕਰਦੇ ਸਨ ਕਿ ਸ਼ਾਇਦ ਉਸਦਾ ਵਿਆਹ ਨਹੀਂ ਹੋਵੇਗਾ ਪਰ ਨਿਤਿਨ ਦੇ ਲਈ ਪਰਮਾਤਮਾ ਨੇ ਕੁਝ ਹੋਰ ਹੀ ਸੋਚਿਆ ਹੋਇਆ ਸੀ।

ਨਿਤਿਨ ਨੂੰ ਉਸਦੀ ਦੁਲਹਨ ਮਿਲ ਗਈ ਹੈ ਅਤੇ ਉਸਦੀ ਦੁਲਹਨ ਦਾ ਕੱਦ ਵੀ ਤਿੰਨ ਫੁੱਟ ਛੇ ਇੰਚ ਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਤਿਨ ਨੇ ਵਿਆਹ ਦੌਰਾਨ ਦੁਲਹਨ ਵਾਲੇ ਪਾਸੇ ਤੋਂ ਕੋਈ ਦਾਜ ਦਹੇਜ ਨਹੀਂ ਲਿਆ। ਇਸ ਤਰਾਂ ਦੋਵਾਂ ਪਾਸਿਓਂ ਤੋਂ ਪਰਿਵਾਰ ਮੌਜੂਦ ਸਨ ਅਤੇ ਧੂਮ ਧਾਮ ਦੇ ਨਾਲ ਵਿਆਹ ਕੀਤਾ ਗਿਆ ਤੇ ਸਾਰੇ ਨਵੇਂ ਵਿਆਹ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

error: Content is protected !!